*ਜਵਾਹਰ ਨਵੋਦਿਆ ਫਫੜੇ ਭਾਈ ਕੇ ਵਿਖੇ ਪੂਰਵ ਵਿਦਿਆਰਥੀ ਮਿਲਨ ਸਮਾਰੋਹ 07 ਨੂੰ*

0
6

ਮਾਨਸਾ, 02 ਦਸੰਬਰ  (ਸਾਰਾ ਯਹਾਂ/ਮੁੱਖ ਸੰਪਾਦਕ)  : ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਗੁਪਤਾ ਜੀ ਅਤੇ alumni ਇੰਚਾਰਜ ਡਾ. ਜਸਪਾਲ ਸਿੰਘ ਪੰਜਾਬੀ ਅਧਿਆਪਕ ਨੇ ਦੱਸਿਆ ਕਿ ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ, ਮਾਨਸਾ ਵਿਖੇ 07 ਦਸੰਬਰ 2025 ਦਿਨ ਐਤਵਾਰ ਨੂੰ ਸਾਲਾਨਾ ਪੂਰਵ ਵਿਦਿਆਰਥੀ ਮਿਲਨ ਸਮਾਰੋਹ (Alumni Meet) ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਇਸ ਪੂਰਵ ਵਿਦਿਆਰਥੀ ਮਿਲਨ ਸਮਾਰੋਹ ਵਿਚ ਵਿਦਿਆਲਿਆ ਦੇ ਸਾਰੇ ਹੀ ਪੂਰਵ ਵਿਦਿਆਰਥੀਆਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਹੈ।

LEAVE A REPLY

Please enter your comment!
Please enter your name here