

ਮਾਨਸਾ 19 ਫਰਵਰੀ 2020ਸਾਰਾ ਯਹਾ,ਬਲਜੀਤ ਸ਼ਰਮਾ) ਅੱਜ ਮਾਨਸਾ ਦੇ ਨੌਜਵਾਨ ਅਕਾਲੀ ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ ±੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਚੰਡੀਗੜ੍ਹ ਵਿਖੇ ±ਾਮਲ ਹੋਏ। ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਮੈਂਬਰ ਪਾਰਲੀਮੈਂਟ ਭਗਵੰਤਮਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ਹਲਕਾ ਬੁਢਲਾਡਾ ਤੋਂ ਐਮ.ਐਲ.ਏ. ਬੁੱਧ ਰਾਮ ਨੇ ਆਮ ਆਦਮੀ ਪਾਰਟੀ ਵਿੱਚ ±ਾਮਲ ਕਰਦਿਆਂ ਕਿਹਾ ਕਿ ਉਹ ਇੱਕ ਮਿਹਨਤੀ ਵਿਅਕਤੀ ਹਨ ਅਤੇ ਪਾਰਟੀ ਉਹਨਾਂ ਨੂੰ ਬਣਦਾ ਮਾਣ ਸਨਮਾਨ ਦੇਵੇਗੀ। ਮਾਨਸਾ ਜਿਲ੍ਹੇ ਵਿੱਚ ਗੁਰਪ੍ਰੀਤ ਬਣਾਂਵਾਲੀ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਨਾਲ ਆਮ ਆਦਮੀ ਪਾਰਟੀ ਹੋਰ ਮਂਬੂਤ ਹੋਵੇਗੀ। ਮਾਨਸਾ ਬਾਰ ਐਸੋਸੀਏ±ਨ ਦੇ ਮੈਂਬਰਾਂ ਵੱਲੋਂ ਵੀ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਨਵੀਂ ਸਿਆਸੀ ਪਾਰੀ ±ੁਰੂ ਕਰਨ ਤੇ ਖੁ±ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਪਣੇ ਵਿਚਾਰ ਦਿੰਦਿਆਂ ਸੀਨੀਅਰ ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਗੁਰਦਾਸ ਸਿੰਘ ਮਾਨ ਸੈਕਟਰੀ ਮਾਨਸਾ ਬਾਰ ਐਸੋਸੀਏ±ਨ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਉਹ ±ੁੱਭ ਕਾਮਨਾ ਦਿੰਦੇ ਹਨ। ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਬਣਾਂਵਾਲੀ ਇੱਕ ਮਿਹਨਤੀ ਨੌਜਵਾਨ ਆਗੂ ਹਨ। ਉਸਨੇ ਪਹਿਲਾਂ ਅਕਾਲੀ ਦਲ ਵਿੱਚ 16 ਸਾਲ ਮਾਨਸਾ ਜਿਲ੍ਹੇ ਦੇ ਜਿਲ੍ਹਾ ਯੂਥ ਪ੍ਰਧਾਨ ਦੇ ਤੌਰ ਤੇ ਮਿਹਨਤ ਨਾਲ ਕੰਮ ਕੀਤਾ ਅਤੇ ਫਿਰ ਉਹਨਾਂ ਬਰਨਾਲਾ ਜਿਲ੍ਹੇ ਦੇ ਅਬਜਰਬਰ ਦੇ ਤੌਰ ਤੇ ਅਕਾਲੀ ਦਲ ਲਈ ਕੰਮ ਕੀਤਾ ਅਤੇ 2017 ਦੀਆਂ ਚੋਣਾਂ ਵਿੱਚ ਜਲਾਲਾਬਾਦ ਹਲਕੇ ਤੋਂ ਸਖਤ ਮਿਹਨਤ ਨਾਲ ਕੰਮ ਕੀਤਾ। ਹੁਣ ਜਦ ਉਹਨਾਂ ਆਮ ਆਦਮੀ ਪਾਰਟੀ ਜੁਆਇੰਨ ਕਰ ਲਈ ਹੈ ਉਹ ਆਮ ਆਦਮੀ ਪਾਰਟੀ ਨੂੰ ਮਂਬੂਤ ਕਰਨ ਲਈ ਆਪਣਾ ਪੂਰਾ ਯੋਗਦਾਨ ਦੇਣਗੇ ਅਤੇ ਉਹ ਆਮ ਆਦਮੀ ਪਾਰਟੀ ਤੋਂ ਵੀ ਆਸ ਕਰਦੇ ਹਨ ਕਿ ਉਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਉਸਦਾ ਬਣਦਾ ਮਾਣ ਸਨਮਾਨ ਦੇਣਗੇ। ਇਸ ਸਮੇਂ ਬੁਢਲਾਡਾ ਬਾਰ ਐਸੋਸੀਏ±ਨ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਧਾਲੀਵਾਲ, ਮੱਖਣ ਸਿੰਘ ਮਾਖਾ, ਕੁਲਦੀਪ ਸਿੰਘ ਮਾਖਾ, ਬਲਜੀਤ ਰਾਏਪੁਰ ਅਤੇ ਹਰਦੇਵ ਸਿੰਘ ਕੌਰ ਵਾਲਾ ਨੇ ਵੀ ਉਹਨਾਂ ਨੂੰ ±ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਗੁਰਪ੍ਰੀਤ ਸਿੰਘ ਬਣਾਂਵਾਲੀ ਵਰਗੇ ਪੜ੍ਹੇ ਲਿਖੇ ਅਤੇ ਧਰਾਤਲ ਨਾਲ ਜੁੜੇ ਆਗੂ ਦੀ ਲੋੜ ਸੀ। ਉਹ ਆਸ ਕਰਦੇ ਹਨ ਕਿ ਗੁਰਪ੍ਰੀਤ ਬਣਾਂਵਾਲੀ ਆਪਣੀ ਸਿਆਸੀ ਪਾਰੀ ਵਿੱਚ ਕਾਮਯਾਬ ਹੋਣਗੇ। ਇਸ ਤੋਂ ਇਲਾਵਾ ਮਾਨਸਾ ਬਾਰ ਐਸੋਸੀਏ±ਨ ਦੇ ਮੈਂਬਰਾਂ, ਗੁਰਨੀ± ਸਿੰਘ ਮਾਨ±ਾਹੀਆ, ਅਵਤਾਰ ਸਿੰਘ ਪੰਧੇਰ ਹਰਪ੍ਰੀਤ ±ਰਮਾ, ਬਲਵਿੰਦਰ ਸੋਢੀ, ਗੁਰਪ੍ਰੀਤ ਭਾਈਦੇਸਾ, ਜਸਪਾਲ ਕਰਵੜ, ਸਾਹਿਜਪਾਲ ਮੰਡੇਰ, ਅੰਗਰੇਂ ਸਿੰਘ, Tੁਂਕਾਰ ਸਿੰਘ ਮਿੱਤਲ, ਐਡਵੋਕੇਟ ਨੇ ਉਹਨਾਂ ਦੇ ਜੁਆਇਨਿੰਗ ਤੇ ਖੁ±ੀ ਪ੍ਰਗਟਾਈ। ਜਾਰੀ ਕਰਤਾ ਗੁਰਪ੍ਰੀਤ ਸਿੰਘ ਬਣਾਵਾਲੀ























