ਕੱਲ ਨੂੰ ਸ਼ਾਮ 6 ਵਜੇ ਅਵਾਰਾ ਪਸ਼ੂ ਸੰਘਸ ਕਮੇਟੀ ਵੱਲੋਂ ਕੈਂਡਲ ਮਾਰਚ

0
46

ਮਾਨਸਾ, 18.09.2019(ਸਾਰਾ ਯਹਾ,(ਬਲਜੀਤ ਸ਼ਰਮਾ) ਮਾਨਸਾ ਜਿਲ੍ਹੇ ਦੀਆਂ ਵੱਖ ਵੱਖ ਵਪਾਰਿਕ, ਲੋਕ ਹੈਤਸ਼ੀ ਪਾਰਟੀਆਂ ਵੱਲੋਂ ਅਵਾਰਾ ਪਸ਼ੂ ਸੰਘਸ ਕਮੇਟੀ ਬਣਾਕੇ ਜੋ ਲਗਾਤਾਰ ਧਰਨਾ ਚੱਲ ਰਿਹਾ ਹੈ ਉਹ 6ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਦਿਨ ਵੀਰਵਾਰ ਮਿਤੀ 19.੍9.2019 ਨੂੰ ਸ਼ਾਮ 6 ਵਜੇ ਗੁਰੂਦੁਆਰਾ ਚੋਕ ਮਾਨਸਾ ਤੋਂ ਬੱਸ ਅੱਡੇ ਤੱਕ ਮਾਨਸਾ ਸ਼ਹਿਰ ਦੇ ਲੋਕਾਂ ਵੱਲੋਂ ਅਵਾਰਾ ਪਸ਼ੂ ਨਾਲ ਹੋੲ ਸ਼ੜਕੀ ਹਾਦਸਿਆਂ ਵਿੱਚ ਮੌਤ ਦੇ ਸਿ਼ਕਾਰ ਹੋਏ ਵਿਅਕਤੀਆਂ=ਅਲਤਬਸ ਨੂੰ ਸ਼ਰਧਾਜਲੀ ਦੇਣ ਲਈ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਇਸ ਕੈਂਡਰ ਮਾਰਚ ਵਿੱਚ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਆਪ ਇਸ ਕੈਂਡਰ ਮਾਰਚ ਵਿੱਚ ਪਹੁੰਚਣ ਲਈ ਅਵਾਰਾ ਪਸ਼ੂ ਸੰਘਸ ਕਮੇਟੀ ਦੱਸਿਆਂ ਹੈ ਅੱਜ ਇਸ ਧਰਨੇ ਵਿੱਚ ਜੋ 11 ਬੈਠਕੀ ਬੈਠੇ ਉਹਨਾਂ ਦੇ ਨਾਮ ਬਲਵਿੰਦਰ ਸਿੰਘ, ਗੁਰਜੀਤ ਸਿੰਘ, ਰਘਵੀਰ ਸਿੰਘ ਰਾਮ ਗੜ੍ਹੀਆਂ, ਮੱਘਰ ਸਿੰਘ,ਮਾਸਟਰ ਰੁਲਦੂ ਰਾਮ ਬਾਂਸਲ, ਸ਼ਾਮ ਲਾਲ ਗੋਇਲ, ਬੀਰੀ ਸਿੰਘ ਮਾਨ, ਹਰਦਿਆਲ ਸਿੰਘ, ਚੰਦਰ ਕਾਂਤ ਕੁੱਕੀ, ਬਹੋੜ ਸਿੰਘ, ਬੂਟਰ ਸਿੰਘ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬੋਘ ਸਿੰਘ ਨੇ ਕਿਹਾ ਕਿ ਜੋ ਅਵਾਰਾ ਪਸੂਆਂ ਦੀ ਸੱਮਸਿਆਂ ਲਈ ਸੰਘਰਸ ਮਾਨਸਾ ਵਾਲਿਆ ਨੇ ਸੁਰੂ ਕੀਤਾ ਹੈ ਉਸ ਕਾਰਣ ਦੇਸ਼ ਭਰ ਵਿੱਚ ਅਵਾਜ ਉਠੱਣ ਲੱਗੀ ਹੈ ਕਿ ਜੋ ਅਮਰੀਕਨ ਢੱਠੇ ਹਨ ਉਹਨਾਂ ਦਾ ਦੇਸੀ ਗਾਵਾਂ ਨਾਲ ਕੋਈ ਸਬੰਧ ਨਹੀ ਹੈ। ਇਸ ਲਈ ਇਨ੍ਹਾਂ ਅਮਰੀਕਨ ਪਸੂਆਂ ਦੀ ਖਰੀਦ ਵੇਚ ਦੀ ਇਜਾਜਤ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸ਼ਾਮ ਲਾਲ ਗੋਇਲ ਨੇ ਮਾਨਸਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜੋ ਵੀ ਪੇੜਾ ਜਾ ਹਰਾਚਾਰ ਸ਼ਹਿਰ ਵਾਸੀਆਂ ਨੇ ਪਾਉਣਾ ਹੁੰਦਾ ਹੈ ਉਹ ਗਊਸ਼ਾਲਾ ਦੇ ਵਿੱਚ ਜਾਕੇ ਪਾਇਆ ਜਾਵੇ।ਸੜਕਾਂ ਉਪਰ ਫਿਰਦੇ ਅਵਾਰਾਂ ਪਸੂਆਂ ਨੂੰ ਪੇੜਾ ਅਤੇ ਹਰਾਚਾਰਾਂ ਨਾ ਪਾਇਆ ਜਾਵੇ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਸਲ, ਮਾਨਸਾ ਨੇ ਕਿਹਾ ਕਿ ਮਾਨਸਾ ਸਾਈਕਲਿੰਗ ਦੇ ਸਾਰ ਮੈਂਬਰ 19 ਸਤੰਬਰ ਵਾਲੇ ਕੈਂਡਲ ਮਾਰਚ ਵਿੱਚ ਸਾਮਿਲ ਹੋਣਗੇ। ਇਸ ਸਮੇਂ ਮੁਨੀਸ ਬੱਬੀ ਦਾਨੇਵਾਲੀਆਂ,ਗੁਰਲਾਭ ਸਿੰਘ ਮਾਹਲ ਐਡਵੋੇਕਟ ਮਨਜੀਤ ਸਦਿਓੂੜਾ ਨੇ ਦੱਸਿਆ ਕਿ 19 ਤਾਰੀਖ ਨੂੰ ਕੈਂਡਲ ਮਾਰਚ ਵਿੱਚ ਜੋ ਪ੍ਰੀਵਾਰਾਂ ਦੇ ਵਿਅਕਤੀਆਂ ਨੂੰ ਮੌਤ ਹੋਈ ਉਹਨਾਂ ਦੇ ਬੱਚੇ ਅਤੇ ਰਿਸ਼ਤੇਦਾਰ ਇਸ ਕੈਂਡਲ ਮਾਰਚ ਵਿੱਚ ਸਾਮਿਲ ਹੋ ਰਹੇ ਹਨ ਕਿਉਕਿ ਉਹਨਾਂ ਦ ਪ੍ਰੀਵਾਰ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਪ੍ਰੀਵਾਰਾਂ ਦੇ ਚਰਾਗ ਅਵਾਰਾ ਪਸ਼ੂ ਨੋ ਖੋਹ ਲਏ ਹਨ ਉਸੇ ਤਰ੍ਹਾਂ ਹੋਰ ਕਿਸੇ ਪ੍ਰੀਵਾਰ ਦਾ ਚਾਰਗ ਅਵਾਰਾਂ ਪਸ਼ੂ ਨਾ ਖੋਹਣ। ਇਸ ਸਮੇਂ ਬਿਕਰ ਸਿਘ , ਪ੍ਰੇਮ=ਅਲਤਬਸ ਅਗਰਵਾਲ ਮਾਘਣੀਆਂ ਨੇ ਕਿਹਾ ਜਿਲ੍ਹਾ ਪ੍ਰਸ਼ਾਸ਼ਨ ਦਾ ਰੁੱਖ ਇਸ ਸਮੱਸਿਆ ਲਈ ਨਾਕਾਰਤਮਕ ਹੈ। ਜਿਲ੍ਹਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਸੀ ਕਿ ਇਸ ਸੱਮਸਿਆਂ ਵੱਲੋ ਤੁਰੰਤ ਧਿਆਨ ਦਿੰਦੇ ਅਤੇ ਅਵਾਰਾਂ ਪਸੂਆਂ ਨੂੰ ਮਾਨਸਾ ਦੀਆ ਸੜਕਾਂ ਹਟਇਆ ਜਾਦਾ। ਇਸ ਧਰਨੇ ਵਿੱਚ ਸੰਜੀਵ ਪਿੰਕਾ ,ਮਾਨਸਾ ਸਾਈਕਲਿੰਗ ਗਰੁੱਪ, ਹਰਦੇਵ ਸਿੰਘ ਵਾਲੀਆਂ ਐਫ.ਸੀ.ਆਈ., ਨਾਜਰ ਸਿੰਘ ਮਾਨਸ਼ਾਹੀਆਂ ਐਮ.ਐਲ.ਏ. ਮਾਨਸਾ ਰਾਕੇਸ ਕਾਕੂ ,ਬਲਵਿੰਦਰ ਭੁਪਾਲ, ਮੱਖਣ ਮਾਨ, ਦੀਨਾ ਨਾਥ ਚੁੱਘ, ਜਸਵੀਰ ਢੰਡ, ਜਗਦੀਸ ਰਾਏ ਮਾਸਟਰ, ਮਨਜੀਤ ਮੀਆਂ, ਸੁਮੀਰ ਛਾਬੜਾ, ਮੋਤ ਰਾਮ ਫੱਤਾ,ਮੋਹਨ ਨਾਲ ਮੂਸਾ,ਛੱਜੂ ਰਾਮ ਰੀਖੀ, ਸਿਮਰਜੀਤ ਸਿੰਘ ਸੈਮੀ, ਰਾਜ ਕੁਮਾਰ ਕਾਮਰੇਡ

LEAVE A REPLY

Please enter your comment!
Please enter your name here