(ਖਾਸ ਖਬਰਾਂ) ਕੈਮਿਕਲ ਫੈਕਟਰੀ ‘ਚ ਲੱਗੀ ਅੱਗ September 7, 2019 0 48 Share Google+ Twitter Facebook WhatsApp Telegram Email ਪਟਿਆਲਾ: ਇੱਥੇ ਦੇ ਫੋਕਲ ਪੁਆਇੰਟ ‘ਚ ਇੱਕ ਕੈਮਿਕਲ ਫੈਕਟਰੀ ‘ਚ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਈਰ ਬ੍ਰਿਗੇਡ ਦੀ ਦਰਜਨ ਦੇ ਕਰੀਬ ਗੱਡੀਆਂ ਨੇ ਮੌਕੇ ‘ਤੇ ਪਹੁੰਚਕੇ ਅੱਗ ‘ਤੇ ਕਾਬੂ ਪਾਇਆ। ਮੌਕੇ ‘ਤੇ ਡੀਸੀ ਅਤੇ ਐਸਐਸਪੀ ਵੀ ਪਹੁੰਚੇ। ਪਰ ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ।