ਕੈਪਟਨ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਤੋਹਫ਼ਾ

0
164

ਚੰਡੀਗੜ੍ਹ: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨ ਧਾਰਕਾਂ ਲਈ ਚੰਗੀ ਖ਼ਬਰ ਹੈ। ਸਰਕਾਰ ਨੇ ਮਹਿੰਗਾਈ ਭੱਤੇ ਯਾਨੀ ਡੀ.ਏ. ਵਿੱਚ ਐਲਾਨੇ ਸੱਤ ਫੀਸਦੀ ਬਕਾਏ ਦੀ ਅਦਾਇਗੀ ਲਈ ਚਿੱਠੀ ਜਾਰੀ ਕਰ ਦਿੱਤੀ ਹੈ।

ਡੀਏ ਦੀ ਇਹ ਕਿਸ਼ਤ ਪਹਿਲੀ ਫਰਵਰੀ 2019 ਤੋਂ ਲਾਗੂ ਹੋਵੇਗੀ। ਤਾਜ਼ਾ ਵਾਧੇ ਵਿੱਚ ਮਹਿੰਗਾਈ ਭੱਤਾ 132 ਫੀਸਦ ਤੋਂ ਵਧਾ ਕੇ 139 ਫੀਸਦ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸਵਾ ਤਿੰਨ ਲੱਖ ਕਰਮਚਾਰੀਆਂ ਤੇ ਤਿੰਨ ਲੱਖ ਪੈਨਸ਼ਨ ਧਾਰਕਾਂ ਨੂੰ ਲਾਭ ਹੋਵੇਗਾ।

LEAVE A REPLY

Please enter your comment!
Please enter your name here