(ਖਾਸ ਖਬਰਾਂ) *ਕਿਸਾਨ ਸੋਮਵਾਰ ਨੂੰ ਨਹੀਂ ਕਰਨਗੇ ‘ਸੰਸਦ ਮਾਰਚ’, ਸੰਯੁਕਤ ਕਿਸਾਨ ਮੋਰਚਾ ਦਾ ਅਹਿਮ ਫੈਸਲਾ* November 27, 2021 0 38 Share Google+ Twitter Facebook WhatsApp Telegram Email ਨਵੀਂ ਦਿੱਲੀ 27,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):: 29 ਨਵੰਬਰ ਦਾ ਕਿਸਾਨ ਸੰਸਦ ਮਾਰਚ ਮੁਲਤਵੀ-ਸੂਤਰ 4 ਦਸੰਬਰ ਨੂੰ ਹੋਵੇਗੀ SKM ਦੀ ਅਗਲੀ ਮੀਟਿੰਗ-ਸੂਤਰ 4 ਦਸੰਬਰ ਦੀ ਮੀਟਿੰਗ ਵਿਚ ਹੋਵੇਗਾ ਅੱਗੇ ਦਾ ਫ਼ੈਸਲਾ