(ਖਾਸ ਖਬਰਾਂ) *ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਸਿੱਧੂ ਨੂੰ ਹਾਈ ਕਮਾਨ ਤੋਂ ਬੁਲਾਵਾ* June 28, 2021 0 104 Share Google+ Twitter Facebook WhatsApp Telegram Email ਚੰਡੀਗੜ੍ਹ 28,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ਦੇ ਜਾਰੀ ਕਲੇਸ਼ ਵਿਚਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਨ ਤੋਂ ਬੁਲਾਵਾ ਆਇਆ ਹੈ।ਸਿੱਧੂ ਕੱਲ੍ਹ ਨੂੰ ਦਿੱਲੀ ਵਿੱਚ ਰਾਹੁਲ ਗਾਂਧੀ ਤੇ ਪ੍ਰਿੰਯਕਾ ਗਾਂਧੀ ਨਾਲ ਮੁਲਾਕਾਤ ਕਰਨਗੇ।