

ਅੰਮ੍ਰਿਤਸਰ (ਸਾਰਾ ਯਹਾ ): ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦਾ ਅਣਪਛਾਤੇ ਲੋਕਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਪਹਿਲਵਾਨ ਨੂੰ ਗੋਲ ਬਾਗ਼ ਦੇ ਕੁਸ਼ਤੀ ਸਟੇਡੀਅਮ ਨੇੜੇ ਗੋਲ਼ੀਆਂ ਨਾਲ ਭੁੰਨ ਦਿੱਤਾ। ਗੁਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। 45 ਸਾਲ ਦੇ ਪਹਿਲਵਾਨ ਰੋਜ਼ਾਨਾ ਕੁਸ਼ਤੀ ਸਟੇਡੀਅਮ ਜਾਂਦੇ ਸਨ।
EDITED BY : SARA YAHA | | Last Updated :3 June 2018























