ਮਾਨਸਾ, 15 ਦਸੰਬਰ(ਬਲਜੀਤ ਸ਼ਰਮਾ) -ਨੌਜਵਾਨ ਸੇਵਾ ਕਲੱਬ ਮਾਨਸਾ ਅਤੇ ਬਾਬਾ ਰਾਜਵੀਰ ਸਿੰਘ ਘਰਾਂਗਣੇ ਵਾਲਿਆਂ ਵੱਲੋਂ ਜ਼ਿਲਾ ਜੇਲ੍ਹ ਮਾਨਸਾ ਵਿਖੇ ਕੰਮ ਕਰਦੇ ਗਰੀਬ ਲੋੜਵੰਦ ਵਿਅਕਤੀਆਂ ਨੂੰ ਗਰਮ ਸੂਟ ਅਤੇ ਕੰਬਲ ਵੰਡੇ ਗਏ। ਇਸ ਮੌਕੇ ਬਾਬਾ ਰਾਜਵੀਰ ਸਿੰਘ ਘਰਾਂਗਣੇ ਵਾਲਿਆਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋ ਉਤਮ ਹੋਰ ਕੋਈ ਸੇਵਾ ਨਹੀ ਹੈ। ਗਰੀਬ ਅਤੇ ਨਿਆਸਰਿਆਂ ਦੀ ਮਦਦ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹੇ ਪਰਉਪਕਾਰੀ ਕਾਰਜ ਕਰਨਾ ਸਾਡਾ ਅਹਿਮ ਫਰਜ਼ ਹੈ।
ਉਨ੍ਹਾਂ ਕਲੱਬ ਵੱਲੋਂ ਸਮੇ ਸਮੇ ਨਾਲ ਅਜਿਹੇ ਕੀਤੇ ਜਾ ਰਹੇ ਕਾਰਜਾਂ ਦੀ ਖੂਬ ਪ੍ਰਸੰਸਾਂ ਵੀ ਕੀਤੀ। ਇਸ ਮੌਕੇ ਜੇਲ੍ਹ ਸੁਪਰਡੈਂਟ ਜਸਵੰਤ ਸਿੰਘ ਥਿੰਦ, ਡਿਪਟੀ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋ , ਹੈਡ ਵਾਰਡਨ ਦਰਸ਼ਨ ਸਿੰਘ, ਪੁਨੀਤ ਗਰਗ , ਬਲਜੀਤ ਸਿੰਘ ਸੁਰਿੰਦਰ ਸਿੰਘ ਬਿੱਕਰ ਸਿੰਘ ਸਾਰੇ ਸਹਾਇਕ ਸੁਪਰਡੈਂਟ , ਬੀ ਡੀ ਪੀ ਓ ਮਾਨਸਾ ਸੁਖਵਿੰਦਰ ਸਿੰਘ ਸਿੱਧੂ, ਸਰਪ੍ਰਸਤ ਗੁਰਚਰਨ ਸਿੰਘ ਮੌੜ, ਪ੍ਰਧਾਨ ਰਣਧੀਰ ਸਿੰਘ ਧੀਰਾ, ਮੀਤ ਪ੍ਰਧਾਨ ਹਰਜੀਤ ਸਿੰਘ ਸੱਗੂ, ਜਗਤਾਰ ਸਿੰਘ ਭੁਲੇਰੀਆ, ਸੁਖਮੰਦਰ ਸਿੰਘ , ਜਸਵੰਤ ਸਿੰਘ, ਸੁਖਵਿੰਦਰ ਕੌਰ , ਬਲਜੀਤ ਕੌਰ, ਪਰਵਿੰਦਰ ਕੌਰ, ਸੁਖਵਿੰਦਰ ਸਿੰਘ ਮੈਂਬਰ , ਜਸਵਿੰਦਰ ਸਿੰਘ , ਗੁਰਦੀਪ ਸਿੰਘ ਆਦਿ ਹੋਰ ਵੀ ਹਾਜ਼ਰ ਸਨ।

EDITED BY : SARA YAHA | | Last Updated : 8:14 PM 15 ਦਸੰਬਰ 2018