

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਜੀ ਵੱਲੋਂ ਪੰਜਾਬ ਨੂੰ ਨਸ.ਾ ਮੁਕਤ ਕਰਨ ਲਈ ਵਿਸੇਸ. ਮੁਹਿੰਮ ਚਲਾਈ ਗਈ ਹੈ| ਜਿਸ ਤਹਿਤ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਲਈ ਸ.ਹਿਰ ਮਾਨਸਾ ਦੇ ਸ.ੱਕੀ ਵਾਰਡਾਂ ਅਤੇ ਥਾਣਾ ਸਦਰ ਮਾਨਸਾ ਦੇ ਪਿੰਡ ਨਰਿੰਦਰਪੁਰਾ ਦੀ ਸ.ੱਕੀ ਬਸਤੀ ਵਿਖੇ ਪੁਲਿਸ ਟੀਮਾਂ ਬਣਾ ਕੇ ਸਰਚ ਕੀਤੀ ਗਈ| ਜਿਹਨਾਂ ਦੀ ਅਗਵਾਈ ਸ੍ਰੀ ਕੁਲਦੀਪ ਸਿੰਘ ਕਪਤਾਨ ਪੁਲਿਸ(ਪੀ.ਬੀ.ਆਈ) ਮਾਨਸਾ, ਸ੍ਰੀ ਅਨਿੱਲ ਕੁਮਾਰ ਕਪਤਾਨ ਪੁਲਿਸ (ਇੰਨਵੈਸਟੀਗੇਸ.ਨ) ਮਾਨਸਾ ਅਤੇ ਸ੍ਰੀ ਮੇਜਰ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਵੱਲੋਂ ਕੀਤੀ ਗਈ| ਇਸ ਸਾਰੇ ਅਪਰੇਸ.ਨ ਵਿੱਚ 4 ਉਪ ਕਪਤਾਨ ਪੁਲਿਸ, 12 ਮੁੱਖ ਅਫਸਰਾਨ ਥਾਣਾ ਸਮੇਤ ਕਰੀਬ 500 ਪੁਲਿਸ ਮੁਲਾਜਮਾਂ ਨੇ ਭਾਗ ਲਿਆ| ਇਸ ਸਰਚ ਅਪਰੇਸ.ਨ ਦੌਰਾਨ ਫੌਜੀ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਵਾਰਡ ਨੰਬਰ 25 ਮਾਨਸਾ ਪਾਸੋਂ 2 ਕਿਲੋ 200 ਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋਣ ਉਸਨੂੰ ਕਾਬੂ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 123 ਮਿਤੀ 22^07^2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ^1 ਮਾਨਸਾ, ਗੋਗੀ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਵਾਰਡ ਨੰਬਰ 25 ਮਾਨਸਾ ਪਾਸੋ 2 ਗ੍ਰਾਮ ਸਮੈਕ ਬਰਾਮਦ ਹੋਣ ਤੇ ਉਸਨੂੰ ਕਾਬੂ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 125 ਮਿਤੀ 22^07^2019 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ^1 ਮਾਨਸਾ ਦਰਜ ਰਜਿਸ.ਟਰ ਕਰਵਾਏ ਗਏ|
ਇਸਤੋਂ ਇਲਾਵਾ ਪਿੰਡ ਨਰਿੰਦਰਪੁਰਾ ਦੇ ਕਾਲਾ ਸਿੰਘ ਪੁੱਤਰ ਜਗਦੇਵ ਸਿੰਘ, ਖੁਸ.ੀ ਸਿੰਘ ਪੁੱਤਰ ਸਿੰਗਾਰਾ ਸਿੰਘ, ਬੂਟਾ ਸਿੰਘ ਪੁੱਤਰ ਸੰਤ ਰਾਮ, ਮਿੱਠੂ ਸਿੰਘ ਪੁੱਤਰ ਕਰਤਾਰ ਸਿੰਘ ਵਾਸੀਆਨ ਨਰਿੰਦਰਪੁਰਾ ਜੋ ਨਸ.ਾ ਕਰਨ ਦੇ ਆਦੀ ਹਨ, ਨੇ ਨਸ.ਾ ਛੱਡਣ ਦੀ ਇਸ.ਾ ਜਾਹਿਰ ਕੀਤੀ| ਜਿਹਨਾਂ ਨੂੰ ++ਂT ਸੈਂਟਰ (ਨਸ.ਾ ਛੁਡਾਊ ਕੇਂਦਰ) ਠੂਠਿਆਵਾਲੀ ਰੋਡ ਮਾਨਸਾ ਵਿਖੇ ਲਿਜਾ ਕੇ ਉਹਨਾਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਉਪਲਬੱਧ ਕਰਵਾਈ ਗਈ ਹੈ|
ਇਸੇ ਮੁਹਿੰਮ ਤਹਿਤ ਪਿਛਲੇ ਦਿਨ ਕੁੱਲ 10 ਮੁਕੱਦਮੇ ਦਰਜ. ਕਰਕੇ 8 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ 105 ਨਸ.ੀਲੀਆ ਗੋਲੀਆ, 5 ਗ੍ਰਾਮ ਸਮੈਕ, 708 ਬੋਤਲਾ ਸ.ਰਾਬ ਠੇਕਾ ਹਰਿਆਣਾ ਅਤੇ 100 ਕਿਲੋ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ|
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾਂ ਅੰਦਰ ਨਸਿ.ਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾਵੇਗਾ|























