ਐਸ.ਐਸ.ਪੀ ਮਾਨਸਾ ਮਨਧੀਰ ਸਿੰਘ ਵਲੋਂ ਜੇਲ੍ਹ ਦਾ ਦੋਰਾ ਕੀਤਾ ਗਿਆ

0
40

ਮਾਨਸਾ•,(ਸਾਰਾ ਯਹਾ,(ਬਲਜੀਤ ਸ਼ਰਮਾ) 11 ਫਰਵਰੀ: ਜਿਲ੍ਹੇ ਦੀ ਜੇਲ੍ਹ ਵਿਖੇ ਅੱਜ ਪੀ.ਪੀ.ਐਸ ਮਨਧੀਰ ਸਿੰਘ ਐਸ.ਐਸ.ਪੀ ਮਾਨਸਾ ਵਲੋਂ ਜੇਲ੍ਹ ਦਾ ਦੋਰਾ ਕੀਤਾ ਗਿਆ ਅਤੇ ਇਸ ਦੌਰਾਨ ਐਸ.ਐਸ.ਪੀ ਮਾਨਸਾ ਵਲੋਂ ਜੇਲ੍ਹ ਅੰਦਰ ਬੰਦੀਆ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਮੋਕੇ ਤੇ ਹਲ ਕੀਤੀਆਂ ਗਈਆਂ ਇਸ ਸਮੇਂ ਲੋੜਵੰਦ ਬੰਦੀਆ ਅਤੇ ਇਸ ਅੋਰਤਾ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਚੱਪਲਾਂ ਵੰਡੀਆਂ ਗਈਆਂ ਇਸ ਦੌਰਾਨ ਸਹਾਇਕ ਸੁਪਰਡੈਂਟ ਜੇਲ੍ਹ ਸੁਪਰਡੈਂਟ ਜੇਲ੍ਹ ਅਤੇ ਜੇਲ੍ਹ ਦਾ ਸਮੂਹ ਸਟਾਫ ਮੋਜੂਦ ਸੀ


EDITED BY : SARA YAHA | | Last Updated : 8:21 pm 11  ਫ਼ਰਵਰੀ 2019

LEAVE A REPLY

Please enter your comment!
Please enter your name here