*ਐਸਡੀਓ ਕੰਵਲਜੀਤ ਸਿੰਘ ਨੂੰ  ਸਦਮਾ, ਪਿਤਾ ਦਾ ਦਿਹਾਂਤ, ਭੋਗ 22 ਨੂੰ*

0
145

ਬੁਢਲਾਡਾ   (ਸਾਰਾ ਯਹਾਂ/ਅਮਨ ਮਹਿਤਾ) : ਬਿਜਲੀ ਬੋਰਡ ਦੇ ਐਸ.ਡੀ.ਓ. ਕੰਵਲਜੀਤ ਸਿੰਘ ਦੇ ਪਿਤਾ ਪ੍ਰਿੰਸੀਪਲ ਅਮਰੀਕ ਸਿੰਘ ਭੱਠਲ ਦੀ ਬੇਵਕਤੀ ਮੌਤ ਤੇ ਸਿਆਸੀ, ਗੈਰ ਸਿਆਸੀ ਲੋਕਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਪਰਿਵਾਰਿਕ ਸੂਤਰਾਂ ਅਨੁਸਾਰ ਪਿਤਾ ਜੀ ਨਮਿਤ ਪਾਠ ਦਾ ਭੋਗ 22 ਮਈ ਦਿਨ ਵੀਰਵਾਰ ਨੂੰ ਦੁਪਿਹਰ 12 ਤੋਂ 1 ਵਜੇ, ਬੱਸ ਸਟੈਂਡ ਦੇ ਸਾਹਮਣੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਬੁਢਲਾਡਾ ਵਿਖੇ ਪਵੇਗਾ। 

LEAVE A REPLY

Please enter your comment!
Please enter your name here