

ਮਾਨਸਾ 7 ਦਸੰਬਰ (ਬਪਸ):ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਡੋ ਕੈਨੇਡੀਅਨ ਆਈਲੈਟਸ ਅਤੇ ਇਮੀਗਰੇਸ਼ਨ ਜਿਸਦੇ ਵਧੀਆ ਨਤੀਜੇ ਹਮੇਸ਼ਾ ਦੇਖਣ ਨੂੰ ਮਿਲਦੇ ਹਨ। ਪਹਿਲਾਂ ਆਏ ਵਧੀਆ ਨਤੀਜਿਆ ਨੂੰ ਜਾਰੀ ਰੱਖਦੇ ਹੋਏ ਆਈਲੈਟਸ ਦੀ ਵਿਦਿਆਰਥਣ ਮਨਪ੍ਰੀਤ ਕੋਰ ਪਤਨੀ ਅਮਨਿੰਦਰ ਸਿੰਘ ਵਾਸੀ ਭਵਾਨੀਗੜ ਨੇ 8 ਬੈਂਡ ਹਾਸਲ ਕਰਕੇ ਸੰਸਥਾ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਵਿਦਿਆਰਥਣ ਦੀ ਇਸ ਉਪਲੱਬਧੀ ਤੇ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ।। ਇਸ ਮੌਕੇ ਤੇ ਬੋਲਦਿਆਂ ਇੰਸਟੀਟਿਉਟ ਦੇ ਮੈਨੇਜਿੰਗ ਡਾਇਰੈਕਟਰ ਸ.ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਇੰਸਟੀਚਿਊਟ ਵੱਲੋਂ ਇਮੀਗਰੇਸ਼ਨ ਦਾ ਕੰਮ ਵੀ ਬੜੇ ਸੁਚੱਜੇ ਢੰਗ ਨਾਲ ਕਰਦੇ ਹੋਏ ਵਿਦਿਆਰਥੀਆਂ ਲਈ ਕੈਨੇਡਾ,ਆਸਟਰੇਲੀਆ, ਨਿਊਯੀਲੈਂਡ ਅਤੇ ਸਿੰਗਾਪੁਰ ਆਦਿ ਦੇਸ਼ਾ ਲਈ ਸਟੱਡੀ ਵੀਜਾ, ਟੂਰਿਸਟ ਵੀਜਾ, ਅਤੇ ਪੀ.ਆਰ ਵੀਜਾ ਲਗਵਾਉਣ ਦਾ ਦਾ ਕੰਮ ਤਸੱਲੀਬਖਸ਼ ਕੀਤਾ ਜਾਂਦਾ ਹੈ । ਇਸ ਮੋਕੇ ਤੇ ਵਿਦਿਆਰਥੀ ਨੇ ਦੱਸਿਆ ਕਿ ਸੰਸਥਾ ਵੱਲੋਂ ਆਈਲੈਟਸ ਅਤੇ ਪੀ.ਟੀ.ਈ ਦੀ ਪ੍ਰੀਖਿਆ ਦੀ ਤਿਆਰੀ ਕਰਾਉਣ ਵਾਲੇ ਟਰੇਨਰ ਚੰਗੇ ਕੁਆਲੀਫਾਇਡ ਅਤੇ ਤਜਰਬੇਕਾਰ ਹਨ ਜਿਸਦਾ ਸਿਹਰਾ ਚੰਗੇ ਸਟਾਫ, ਚੰਗੇ ਇਨਫਰਾਸਟਰਕਚਰ,ਆਧੁਨਿਕ ਕੰਪਿਊਟਰ ਲੈਬ ਅਤੇ ਨਵੀਨਤਮ ਸਾਫਟਵੇਅਰ ਤਕਨੀਕ ਨਾਲ ਕਰਾਈ ਜਾ ਰਹੀ ਪੜਾਈ ਨੂੰ ਜਾਂਦਾ ਹੈ ਜਿਸਦੇ ਨਤੀਜੇ ਸਾਹਮਣੇ ਹਨ।ਇਸ ਤੋਂ ਇਲਾਵਾ ਕਮਜੋਰ ਵਿਦਿਆਰਥੀਆਂ ਦੀਆ ਸਪੈਸ਼ਲ ਕਲਾਸਾਂ ਵੀ ਲਗਾਈਆਂ ਜਾਂਦੀਆ ਹਨ ਅਤੇ ਵਧੀਆ ਸਟੱਡੀ ਮਟੀਰੀਅਲ ਵੀ ਪ੍ਰੋਵਾਈਡ ਕੀਤਾ ਜਾਂਦਾ ਹੈਇਸ ਮੌਕੇ ਤੇ ਸੰਸਥਾ ਦੀ ਇੰਜਾਰਜ ਮੈਡਮ ਕਨਿਕਾ ਸ਼ਰਮਾ,ਸੰਦੀਪ ਸਿੰਘ, ਦਿਲਜੀਤ ਸਿੰਘ,ਖੁਸ਼ਦੀਪ ਕੋਰ ਅਤੇ ਵੀਰਪਾਲ ਕੋਰ ਆਦਿ ਸ਼ਾਮਲ ਹੋਏ।























