
ਮਾਨਸਾ {ਜੋਨੀ ਜਿੰਦਲ} ਅੱਜ ਇਨਰਵੀਲ ਕਲੱਬ ਮਾਨਸਾ ਰਾਇਲ ਵੱਲੋ ਸਿਵ ਤ੍ਰਿਵੈਣੀ ਮੰਦਰ ਵਿਚ ਪ੍ਰਧਾਨ ਸੋਨੀਆ ਜਿੰਦਲ ਦੀ ਰਹਿਨਮਾਈ ਹੇਠ ਭਾਰੀ ਸਰਦੀ ਨੂੰ ਵੇਖਦੇ ਹੋਏ ਲੋੜਬੰਦ ਪਰਿਵਾਰ ਨੂੰ ਗਰਮ ਕੱਪੜੇ ,ਗਰਮ ਬਿਸਤਰੇ ਤੇ ਹੋਰ ਸਮਾਨ ਦਿੱਤਾ ਕਲੱਬ ਮੈਬਰ ਮਨਪ੍ਰੀਤ ਵਾਲਿਆ ਨੇ ਕਿਹਾ ਕਿ ਕਲੱਬ ਵੱਲੋ ਇਹ ਮੁੰਹਿਮ ਜਾਰੀ ਰਹੇਗੀ ।ਇHਸ ਮੋਕੇ ਰੇਣੂ ਅਗਰਵਾਲ ,ਪ੍ਰੀਤੀ ਬਾਸਲ ,ਰਿਚਾ , ਮਨਪ੍ਰੀਤ ਵਾਲਿਆ,ਇਸ਼ਾ ਹਾਜਰ ਸਨ
EDITED BY : SARA YAHA | | Last Updated : 7:05 PM 13 ਦਸੰਬਰ 2018
























