

ਅੰਮ੍ਰਿਤਸਰ 06,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਅੰਮ੍ਰਿਤਸਰ ਏਅਰਪੋਰਟ ‘ਤੇ 134 ਯਾਤਰੀ ਕੋਰੋਨਾ ਪੀੜਤ ਨਿਕਲੇ ਹਨ। ਇਹ ਯਾਤਰੀ ਇਟਲੀ ਤੋਂ ਆਏ ਸਨ। ਰੋਮ ਤੋਂ ਆਈ ਉਡਾਣ ਦੇ 179 ਯਾਤਰੀਆਂ ਵਿੱਚੋਂ 134 ਕੋਰੋਨਾ ਪੀੜਤ ਨਿਕਲੇ ਹਨ। ਸਾਰੇ ਯਾਤਰੀ ਪੰਜਾਬ ਨਾਲ ਸਬੰਧਤ ਹਨ।
ਕੋਰੋਨਾ ਟੈਸਟ ਪੌਜੇਟਿਵ ਆਉਣ ਮਰਗੋਂ ਯਾਤਰੀਆਂ ਨੇ ਏਅਰਪੋਰਟ ਅਥਾਰਟੀ ਖਿਲਾਫ ਹੰਗਾਮਾ ਕੀਤਾ। ਯਾਤਰੀਆਂ ਦਾ ਕਹਿਣਾ ਹੈ ਕਿ ਸਾਨੂੰ ਜਾਣਬੁੱਝ ਕੇ ਕੋਰੋਨਾ ਪੌਜੇਟਿਵ ਕੀਤਾ ਗਿਆ ਹੈ।
ਅਸੀਂ ਇਟਲੀ ਤੋਂ ਕੋਰੋਨਾ ਵੈਕਸੀਨੇਸ਼ਨ ਦੀਆਂ ਦੋ ਡੋਜ਼ ਅਤੇ RTPCR ਦੀ 72 ਘੰਟਿਆਂ ਦੀ ਰਿਪੋਰਟ ਨੈਗੇਟਿਵ ਲੈ ਕੇ ਆਏ ਹਾਂ























