

ਮਾਨਸਾ 5,ਜੂਨ (ਬਲਜੀਤ ਸ਼ਰਮਾ): ਮਾਨਯੋਗ ਸ੍ਰੀ ਪਰਮਬੀਰ ਪਰਮਾਰ, ਅੈਸ ਅੈਸ ਪੀ ਮਾਨਸਾ ਅਤੇ ਡਾ ਸਚਿਨ ਗੁਪਤਾ ਆਈ ਪੀ ਐਸ ਅੈਸ ਪੀ ਅੈਚ ਮਾਨਸਾ ਅਤੇ ਡੀ ਅਸ ਪੀ ਸ ਬਹਦਾਰ ਸਿੰਘ ਰਾਓ ਦੇ ਨਾਲ ਦੇ ਨਾਲ ਸਾਈਕਲ ਰੈਲੀ ਵਿਚ ਹਿੱਸਾ ਲਿਆ ਜਿਸਦਾ ਆਰੰਭ ਮਾਨਯੋਗ ਡਿਪਡੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਦੀ ਮੌਜੂਦਗੀ ਵਿਚ ਬੂਟਾ ਲਗਾ ਕੇ ਕੀਤਾ ਇਸ ਸਮੇ ਉਹਨਾ ਨਾਲ ਦਿਖਾਈ ਦੇ ਰਿਹੇ ਹਨ ਡਾ ਤੇਜਿੰਦਰ ਪਾਲ ਸਿੰਘ ਰੇਖੀ ਸੰਜੀਵ ਕੁਮਾਰ ਪਿੰਕਾ ਸ੍ਰੀ ਉਮ ਪ੍ਰਕਾਸ਼ ਜੇ.ਏ ਮਾਨਸਾ ਡਾ ਅਨੂਪ ਕੁਮਾਰ ਸਿਵਲ ਸਰਜਨ ਮਾਨਸਾ ਪ੍ਰਵੀਨ ਟੋਨੀ ਸ਼ਰਮਾ ਆਦਿ ਸਾਈਕਲ ਗਰੁੱਪ ਦੇ ਮੈਂਬਰ ਹਜ਼ਾਰ ਸਨ ਇਸ ਮੋਕੇ ਸਾਈਕਲ ਗਰੁੱਪ ਵਲੋ ਐਸ ਐਸ ਪੀ ਪਰਮਵੀਰ ਪਰਮਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ

EDITED BY : SARA YAHA | | Last Updated :5 June 2018






















