(ਖਾਸ ਖਬਰਾਂ) ਅੰਨ੍ਹੇਵਾਹ ਗੱਡੀ ਚਲਾ ਕੇ ਬਜ਼ੁਰਗ ਨੂੰ ਕੁਚਲਿਆ, ਦਿਲ ਦਹਿਲਾਉਣ ਵਾਲਾ ਵੀਡੀਆ ਵਾਇਰਲ December 19, 2019 0 144 Share Google+ Twitter Facebook WhatsApp Telegram Email ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਤੇਜ਼ ਰਫਤਾਰ ਕਾਰ ਨੇ ਬਜ਼ੁਰਗ ਨੂੰ ਕੁਚਲ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਲੁਧਿਆਣਾ ਦੀ ਹੈ ਪਰ ਅਸ ਦੀ ਅਜੇ ਪੁਸ਼ਟੀ ਨਹੀਂ ਹੋਈ।