ਅਖ਼ਬਾਰਾਂ ਵਿੱਚ ਗਲਤ ਬਿਆਨੀ ਕਰਨ ਵਾਲਿਆਂ ਖ਼ਿਲਾਫ਼ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ

0
61

ਮਾਨਸਾ,(ਸਾਰਾ ਯਹਾ,ਬਲਜੀਤ ਸ਼ਰਮਾ) : ਮਾਨਸਾ ਖੁਰਦ ਦੇ ਸੁਖਵਿੰਦਰ ਸਿੰਘ ਪੁੱਤਰ ਕਰਪਾਲ ਸਿੰਘ ਰਾਜਿੰਦਰ ਸਿੰਘ ਪੁੱਤਰ ਬਖਤਾਵਰ ਸਿੰਘ ਤਵਿੰਦਰ ਸਿੰਘ ਪੁੱਤਰ ਬਖਤਾਵਰ ਸਿੰਘ ਗੁਰਜੰਟ ਸਿੰਘ ਪੁੱਤਰ ਪਰਵਿੰਦਰ ਸਿੰਘ ਰਾਜਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀਆਨ ਮਾਨਸਾ ਖੁਰਦ ਤਹਿਸੀਲ ਵਾ ਜਿਲਾ ਮਾਨਸਾ ਨੇ ਐਸਐਸਪੀ ਮਾਨਸਾ ਨੂੰ ਇੱਕ ਲਿਖਤੀ ਦਰਖਾਸਤ ਦਿੰਦੇ ਹੋਏ ਦੋਸ਼ ਲਗਾਇਆ ਕਿ ਸਾਡੇ ਹੀ ਪਿੰਡ ਦੇ ਕੁਲਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਮਾਨਸਾ ਖੁਰਦ ਵੱਲੋਂ ਸਾਡੀ ਜ਼ਮੀਨ ਹੜੱਪਣ ਦੇ ਇਰਾਦੇ ਨਾਲ ਦਰਸ਼ਨ ਸਿੰਘ ਪੁੱਤਰ ਪ੍ਰੀਤਮ ਸਿੰਘ ਕੌਮ ਮਜਬੀ ਸਿੱਖ ਵਾਸੀ ਮਾਨਸਾ ਖੁਰਦ ਤਹਿਸੀਲ  ਵਾ ਜਿਲਾ ਮਾਨਸਾ ਤੇ ਹੋਰ ਵਿਅਕਤੀਆਂ ਨਾਲ ਮਿਲ ਕੇ ਅੰਦਰੂਨੀ ਸਾਜਸ਼ਾਂ ਰਾਸ਼ਨ ਸਬੰਧੀ ਪੜਤਾਲ ਕੀਤੀ ਜਾਵੇ ਸ਼ਿਕਾਇਤ ਕਰਤਾ ਲੋਕਾਂ ਨੇ ਦੱਸਿਆ ਕਿ ਮਾਨਸਾ ਖੁਰਦ ਤੇ ਸਾਡਾ ਬਜ਼ੁਰਗਾਂ ਤੋਂ ਲੈ ਕੇ ਮੁਰੱਬਾਬੰਦੀ ਤੋਂ ਪਹਿਲਾ 1930-31ਤੋਂ ਕਬਜ਼ਾ ਚੱਲਿਆ ਆ ਰਿਹਾ ਹੈ ਪਰ ਮੁਰੱਬਾਬੰਦੀ ਹੋਣ ਸਮੇਂ ਮੁਰੱਬਾਬੰਦੀ ਮਹਿਕਮੇ ਦੀ ਗਲਤੀ ਕਾਰਨ ਰਿਕਾਰਡ ਵਿੱਚ ਇਹ ਰਕਬਾ ਗ੍ਰਾਮ ਪੰਚਾਇਤ ਦੇ ਨਾਮ ਦਰਜ ਹੋ ਗਿਆ ਜਿਸ ਦੇ ਸਬੰਧ ਵਿੱਚ ਅਸੀਂ ਇੱਕ ਪਟੀਸ਼ਨ ਡਾਇਰੈਕਟਰ ਮੁਰੱਬਾਬੰਦੀ ਪੰਜਾਬ ਚੰਡੀਗੜ੍ਹ ਪਾਸ ਦਾਇਰ ਕੀਤੀ ਜਿਸ ਦਾ ਫੈਸਲਾ ਮਿਤੀ 2.5.1988ਨੂੰ ਕਰਕੇ ਕੇਸ ਚੱਕੀ ਬੰਦ ਅਫ਼ਸਰ ਪਾਸ ਰਿਮਾਂਡ ਕਰ ਦਿੱਤਾ ਗਿਆ ਰਿਮਾਡ ਕੇਸ ਨੰਬਰ 450/87ਦਾ ਫੈਸਲਾ ਮਿਤੀ ਕਰਦੇ ਹੋਏ ਸ੍ਰੀ ਸੂਰਤ ਸਿੰਘ ਚੱਕ ਬੰਦੀ ਅਫਸਰ ਹੱਸਿਆ ਪੁਰ ਨੇ ਸਾਨੂੰ ਪਚਵੰਜਾ ਨਾਲ ਅਠਾਰਾਂ ਮਾਰਦੇ ਵਾਕਾ ਰਕਬਾ ਮਾਨਸਾ ਖੁਰਦ ਮੁਰੱਬਾਬੰਦੀ ਤੋਂ ਪਹਿਲਾਂ ਵਾਲੇ ਰਕਬੇ ਦੇ ਵਿੱਚ ਵਜੋਂ ਦੇ ਦਿੱਤਾ ਗਿਆ ਜਿਸ ਦਾ ਬਕਾਇਦਾ ਤੌਰ ਤੇ ਮਹਿਕਮਾ ਵੱਲੋਂ ਕਬਜ਼ਾ ਕਰਵਾਇਆ ਗਿਆ ਅਤੇ ਉਸ ਸਮੇਂ ਮੌਕੇ ਗ੍ਰਾਮ ਪੰਚਾਇਤ ਵੱਲੋਂ ਮੌਕੇ ਦਾ ਸਰਪੰਚ ਅਤੇ ਪੰਚ ਹਾਜ਼ਰ ਆਏ ਇਸ ਕਬਜ਼ਾ ਕਾਰਵਾਈ ਸਬੰਧੀ ਪਟਵਾਰੀ ਹਲਕਾ ਪਾਸ ਰਪਟ ਨੰਬਰ 540 ਮਿਤੀ 17.5.1989 ਵੀ ਦਰਜ ਹੈ ਜਿਸ ਦੇ ਆਧਾਰ ਤੇ ਇੰਤਕਾਲ ਨੰਬਰ 1691ਸਾਡੇ ਹੱਕ ਵਿੱਚ ਹੋ ਚੁੱਕਾ ਹੈ ਉਸ ਸਮੇਂ ਤੋਂ ਸਾਡਾ ਲਗਾਤਾਰ ਸ਼ਾਂਤੀਪੂਰਵਕ ਕਬਜ਼ਾ ਚੱਲਿਆ ਆ ਰਿਹਾ ਹੈ ਪਿੰਡ ਮਾਨਸਾ ਖੁਰਦ ਦੇ ਪੈਂਤੀ ਵਿਆਕਤੀਆਂ ਜਿਸ ਵਿੱਚ ਗ੍ਰਾਮ ਪੰਚਾਇਤ ਮਾਨਸਾ ਕੁਰਗ ਦਾ ਮੌਜੂਦਾ ਸਰਪੰਚ ਕੁਲਜੀਤ ਸਿੰਘ ਵੀ ਜਾਤੀ ਤੌਰ ਤੇ ਸ਼ਾਮਲ ਸੀ ਨੇ ਕ੍ਰਿਕਟ ਪਟੀਸ਼ਨ ਨੰਬਰ 9948/1990ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਦਾਇਰ ਕੀਤੀ ਅਤੇ ਸਾਡੇ ਹੱਕ ਵਿੱਚ ਹੋਏ ਉਕਤ ਫੈਸਲਿਆਂ ਵਾਸਤੂ ਦਿੱਤੇ ਰਕਬੇ ਨੂੰ ਇਸ ਰਿਟ ਰਾਹੀਂ ਚੈਲੰਜ ਕੀਤਾ ਗਿਆ ਇਸ ਰਿਟ ਦਾ ਫੈਸਲਾ ਮਿਤੀ 14-2-1991ਰਾਹੀਂ ਮਾਨਯੋਗ ਹਾਈਕੋਰਟ ਨੇ ਸਾਡੇ ਖਿਲਾਫ਼ ਪੈਂਤੀ ਵਿਅਕਤੀਆਂ ਵੱਲੋਂ ਤਿਆਰ ਕੀਤੀ ਰੋਟੇਸ਼ਨ ਖ਼ਾਰਜ ਕਰ ਦਿੱਤੀ ਗਈ ਜਿਸ ਵਿੱਚ ਮੁਰੱਬਾਬੰਦੀ ਦੇ ਡਾਇਰੈਕਟਰ ਅਤੇ ਚੱਕਬੰਦੀ ਅਫਸਰ ਦੇ ਫੈਸਲੇ ਜੋ ਸਾਡੇ ਹੱਕ ਵਿੱਚ ਹੋਏ ਸਨ ਨੂੰ ਬਰਕਰਾਰ ਰੱਖਿਆ ਗਿਆ ਅਤੇ ਇਹ ਜ਼ਿਕਰਯੋਗ ਹੈ ਕਿ ਮੌਜੂਦਾ ਸਰਪੰਚ ਦਾ ਉਕਤ ਪਟੀਸ਼ਨ ਦਾ ਕਰਤਾ ਪੈਂਤੀ ਵਿਅਕਤੀਆਂ ਵਿੱਚ ਉਸ ਸਮੇਂ ਜਾਤੀ ਤੌਰ ਤੇ ਸ਼ਾਮਲ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਸਾਡੇ ਕੁੜੇ ਜ਼ਮੀਨ ਦੇ ਹਰ ਤਰ੍ਹਾਂ ਦੇ ਕਾਗਜ਼ਾਤ ਮੌਜੂਦ ਹਨ ਪਰ ਇਸ ਦੇ ਬਾਵਜੂਦ ਵੀ ਕੁਝ ਲੋਕਾਂ ਨੇ ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਸਾਡੇ ਖਿਲਾਫ਼ ਗਲਤ ਗਿਆਨੀ ਕਰਕੇ ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਕਰਵਾਈਆਂ ਜੋ ਕਿ ਸਰਾਸਰ ਗਲਤ ਹਨ ਸਾਡੇ ਕੋਲ ਜ਼ਮੀਨ ਦੇ ਹਰ ਤਰ੍ਹਾਂ ਦੇ ਕਾਗਜ਼ ਮੌਜੂਦ ਹਨ ਅਤੇ ਜਿੱਤੇ ਹੋਏ ਕੇਸਾਂ ਦੇ ਵੀ ਸਬੂਤ ਹਨ ਜਿਸ ਲਈ ਸੀ ਐੱਸ ਐੱਸ ਪੀ ਮਾਨਸਾ ਪਾਸੋਂ ਮੰਗ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਹੋਈ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਸਾਡੇ ਖਿਲਾਫ ਗਲਤ ਜਾਨੀ ਕਰਨ ਵਾਲੇ ਲੋਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਜਾਰੀ ਕਰਤਾ ਰਾਜਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਮਾਨਸਾ ਖੁਰਦ 70090:63179

LEAVE A REPLY

Please enter your comment!
Please enter your name here