

ਮਾਨਸਾ,25 ਜੁਲਾਈ (ਬਲਜੀਤ ਸ਼ਰਮਾ) : ਅੱਜ ਅੈਡੀਸ਼ਨਲ ਸੈਸ਼ਨ ਜੱਜ ਜਸਪਾਲ ਵਰਮਾ ਵਲੋ 6ਸਾਲਾ ਬੱਚੀ ਦੇ ਬਲਾਤਕਾਰ ਕਰਨ ਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਾਮਲਾ 11ਮਈ2016 ਦਾ ਹੈ ਮਾਨਸਾ ਦੇ ਨੇੜੇ ਹੀ ਪਿੰਡ ਆਲਮਪੁਰ ਮੰਦਿਰਾ ਵਿਖੇ6 ਸਾਲਾ ਬੱਚੀ ਨੂੰ ਦੋਸ਼ੀ ਗੁਆਂਢ ਵਿਚ ਵਿਆਹ ਵਿਚ ਸ਼ਾਮਲ ਹੋਣ ਲਈ ਆਇਆ ਸੀ ਤੇ ਇਸ ਦੀ ਨਜ਼ਰ ਇਸ ਬੱਚੀ ਤੇ ਪਈ ਤੇ ਇਸ ਨੇ ਬੱਚੀ ਨੂੰ ਨਾਲ ਖਾਲੀ ਥਾ ਤੇ ਲੈ ਗਿਆ ਸੀ ਬੱਚੀ ਨਾਲ ਬਲਾਤਕਾਰ ਕਰਕੇ ਉਸ ਮਾਰਕੇ ਉਸ ਲਾਸ਼ ਖੁਰਦ ਬੁਰਦ ਕਰ ਦਿੱਤੀ ਸੀ ਪਰ ਅੱਜ ਇਸ ਮਾਮਲੇ ਸਬੰਧੀ ਅੱਜ ਸਵੇਰੇ ਅੈਡੀਸ਼ਨਲ ਸੈਸ਼ਨ ਜੱਜ ਮਾਣਯੋਗ ਜਸਪਾਲ ਸਿੰਘ ਦੀ ਅਦਾਲਤ ਵਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ
EDITED BY : SARA YAHA | | Last Updated : 2:59 pm 5 JULY 2018






















