*ਅਰਸ਼ਦੀਪ ਸਿੰਘ ਗਾਗੋਵਾਲ ਵਲੋਂ ਫ਼ੋਟੋਆਂ ਦੀ ਸੱਚਾਈ ਦਾ ਸੱਪਸ਼ਟੀਕਰਨ ਦੇਣ ਲਈ ਕੱਲ੍ਹ ਨੂੰ ਮਿਤੀ 15 ਜਨਵਰੀ ਨੂੰ 11:30 ਵਜੇ ਪ੍ਰੇਸ ਕੰਨਫਰਸ ਬੁਲਾਈ*

0
215

ਮਾਨਸਾ 14,ਜਨਵਰੀ (ਸਾਰਾ ਯਹਾਂ/ਬਲਜੀਤ ਸ਼ਰਮਾ/ਮੁੱਖ ਸੰਪਾਦਕ ) :ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਪਰਿਵਾਰ ਕੱਲ ਵਲੋਂ ਇਸ ਫੋਟੋ ਦੀ ਸੱਚਾਈ ਅਤੇ ਕਿਸ ਨੇ ਇਹਨਾਂ ਫ਼ੋਟੋਆਂ ਨੂੰ ਜਨਤਕ ਕੀਤਾ ਇਹਨਾਂ ਫ਼ੋਟੋਆਂ ਵਿਚ ਕੀ ਸੱਚਾਈ ਹੈ ਸੱਪਸ਼ਟੀ ਕਰਨ ਕੱਲ੍ਹ ਨੂੰ ਮਿਤੀ 15/1/2022 ਨੂੰ 11-30ਵਜੇ ਪ੍ਰੇਸ ਕੰਨਫਰਸ ਬੁਲਾਈ ਆਪਣੀ ਕੋਠੀ ਵਿਚ ਬੁਲਾਈ ਹੈ ਅਤੇ ਗਾਗੋਵਾਲ ਪਰਿਵਾਰ ਆਪਣਾ ਪੱਖ ਰੱਖੇਗਾ

LEAVE A REPLY

Please enter your comment!
Please enter your name here