*ਅਗਰਵਾਲ ਸਮਾਜ ਸੇਵਾ ਬੁਢਲਾਡਾ ਵੱਲੋਂ ਲਛਮੀ ਪੈਟਰੋਲ ਪੰਪ ਤੇ ਬਾਬਾ ਕਿਸ਼ੋਰ ਦਾਸ ਦੇ ਮੇਲੇ ਤੇ ਲਗਾਇਆ ਭੰਡਾਰਾ*

0
57

ਬੁਢਲਾਡਾ 25 ਜਨਵਰੀ- (ਸਾਰਾ ਯਹਾਂ/ਮਹਿਤਾ ਅਮਨ)-ਅਗਰਵਾਲ ਸਮਾਜ ਸਭਾ ਬੁਢਲਾਡਾ ਵੱਲੋਂ ਲਛਮੀ ਪੈਟਰੋਲ ਪੰਪ ਤੇ ਬਾਬਾ ਕਿਸ਼ੋਰ ਦਾਸ ਦੇ ਮੇਲੇ’ਤੇ ਜਲੇਬੀਆਂ ਅਤੇ ਬਰੈਡਾਂ ਦਾ ਭੰਡਾਰਾ ਲਗਾਇਆ ਗਿਆ।ਇਸ ਭੰਡਾਰੇ ਵਿੱਚ ਸਹਿਯੋਗੀ ਸੱਜਣਾਂ ਅਤੇ ਸੰਸਥਾ ਦੇ ਮੈਂਬਰਾਂ ਅਤੇ ਦਾਨੀ ਸੱਜਣਾਂ ਨੇ ਭਰਪੂਰ ਸਹਿਯੋਗ ਕੀਤਾ।ਇਸ ਮੌਕੇ ਤੇ ਪ੍ਰਧਾਨ ਰਾਹੁਲ, ਰਤਨ ਲਾਲ , ਯਸ਼ਪਾਲ ,ਰਮੇਸ਼ ਕੁਮਾਰ,ਅਸ਼ੋਕ ਕੁਮਾਰ ਪ੍ਰਸ਼ੋਤਮ ਦਾਸ,ਨੰਦ ਕਿਸ਼ੋਰ,ਪਵਨ ਕੁਮਾਰ,ਸਮਿਤ ਕੁਮਾਰ,ਸੰਦੀਪ ਕੁਮਾਰ, ਸੁਭਾਸ਼ ਗੋਇਲ,ਦੀਪਕ ਕੁਮਾਰ ਟੀਕੂ,ਪ੍ਰਦੀਪ ਕੁਮਾਰ,ਰਮੇਸ਼ ਸੰਗਮ ਮੋਟਰ ਅਤੇ ਹੋਰ ਮੇਨ ਮੁੱਖ ਮੈਂਬਰ ਮੌਜੂਦ ਸਨ। ਫ਼ੋਟੋ ਰਤਨ ਸ਼ਰਮਾ 

LEAVE A REPLY

Please enter your comment!
Please enter your name here