ਅਕਾਲੀ ਦਲ ਦੀ ਰੈਲੀ ‘ਚ ਲੋਕਾਂ ਨੂੰ ਮੌਜਾਂ, ਵੋਟਰਾਂ ਨੂੰ ਖੁਸ਼ ਕਰਨ ਲਈ ਹਰ ਪ੍ਰਬੰਧ

0
44

ਚੰਡੀਗੜ੍ਹ: ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੱਖ ਵਿੱਚ ਪਾਰਟੀ ਨੇ ਵੀਆਈਪੀ ਰੈਲੀ ਕੀਤੀ।

2

ਰੈਲੀ ਵਿੱਚ ਉਚੇਚੇ ਤੌਰ ‘ਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਿਰਕਤ ਕੀਤੀ।

3

ਆਲੀਸ਼ਾਨ ਮੈਰਿਜ ਪੈਲੇਸ ਵਿੱਚ ਰੱਖੀ ਰੈਲੀ ਵਿੱਚ ਪਾਰਟੀ ਕਾਰਕੁਨਾਂ ਦਾ ਖ਼ਾਸ ਖ਼ਿਆਲ ਵੀ ਰੱਖਿਆ ਗਿਆ।

4

ਸੰਭਾਵਤ ਵੋਟਰਾਂ ਲਈ ਹਰ ਤਰ੍ਹਾਂ ਦੇ ਪਕਵਾਨ ਮੌਜੂਦ ਰਹੇ।

5

ਹਾਲਾਂਕਿ, ਇਸ ਰੈਲੀ ਵਿੱਚ ਸੁਖਬੀਰ ਬਾਦਲ ਸਮੇਤ ਹੋਰਨਾਂ ਲੀਡਰਾਂ ਨੇ ਬਿਆਨਬਾਜ਼ੀ ਉਹੀ ਪੁਰਾਣੀ ਕੀਤੀ।

6

ਸਾਰੇ ਲੀਡਰਾਂ ਨੇ ਕੈਪਟਨ ਸਰਕਾਰ ਤੇ ਕਾਂਗਰਸ ਪਾਰਟੀ ਵਿਰੁੱਧ ਜੰਮ ਕੇ ਭੜਾਸ ਕੱਢੀ।

7

ਪਰ ਪਾਰਟੀ ਵਰਕਰਾਂ ਨੇ ਵੱਖ-ਵੱਖ ਪਕਵਾਨ ਖਾ ਕੇ ਖ਼ੂਬ ਲਾਹਾ ਲਿਆ।

NO COMMENTS