IPL ਉਦਘਾਟਨ ਸਮਾਰੋਹ ‘ਤੇ ਰਿਤਿਕ ਸਮੇਤ ਇਨ੍ਹਾਂ ਅਦਾਕਾਰਾਂ ਨੇ ਦਿਖਾਇਆ ਆਪਣਾ ਜਲਵਾ

0
26

ਮੁੰਬਈ— ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੋਸ਼ਨ, ਯੁਵਾ ਦਿਲਾਂ ਦੀ ਨਵੀਂ ਧੜਕਨ ਵਰੂਣ ਧਵਨ ਤੇ ਜੈਕਲੀਨ ਫਰਨੇਡੀਜ਼ ਤੇ ਡਾਂਸ ਦੇ ਮਾਇਕਲ ਜੈਕਸਨ ਕਹੇ ਜਾਣ ਵਾਲੇ ਪ੍ਰਭੁਦੇਵਾ ਨੇ ਸ਼ਨੀਵਾਰ ਨੂੰ ਆਈ. ਪੀ. ਐੱਲ. 11 ਦੇ ਉਦਘਾਟਨ ਸਮਾਰੋਹ ‘ਚ ਆਪਣਾ ਜਲਵਾ ਦਿਖਉਂਦੇ ਹੋਏ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਆਈ. ਪੀ. ਐੱਲ. 11 ‘ਚ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਸ ਦੇ ਵਿਚਾਲੇ ਵਾਨਖੇੜੇ ਸਟੇਡੀਅਮ ‘ਚ ਉਦਘਾਟਨ ਮੁਕਾਬਲੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਬਾਲੀਵੁੱਡ ਧੁਨਾਂ ‘ਤੇ ਗੀਤ, ਸੰਗੀਤ ਤੇ ਗਲੈਮਰ ਦਾ ਤੜਕਾ ਦੇਖਣ ਨੂੰ ਮਿਲਿਆ। ਉਦਘਾਟਨ ਸਮਾਰੋਹ ਸ਼ਾਮ 6:15 ਵਜੇ ਤੋਂ ਸ਼ੁਰੂ ਹੋਇਆ ਤੇ ਲੱਗਭਗ 45 ਮਿੰਟ ਤਕ ਚੱਲੇ ਜਿਸ ‘ਚ ਬਾਲੀਵੁੱਡ ਤੇ ਕ੍ਰਿਕਟ ਦਾ ਦਿਲਚਸਪ ਸੰਗਮ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਅਗਲੇ ਲੱਗਭਗ 2 ਮਹੀਨੇ ਤਕ ਚੱਲਣ ਵਾਲੇ ਆਈ. ਪੀ. ਐੱਲ. ਦੀ ਜ਼ਬਰਦਸਤ ਸ਼ੁਰੂਆਤ ਹੋ ਗਈ।
ਸਮਾਰੋਹ ਦੇ ਡਾਂਸ ਫਲੋਰImage result for hrithik roshan alne n dance fl00r ਰਿਤਿਕ ਰੋਸ਼ਨ,Image result for varun dhawan 0n dance 0flr ਵਰੂਣ ਧਵਨ, ਪ੍ਰਭੁਦੇਵਾ ਨੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਦੇ ਨਾਲ ਹੀ ਮੀਕਾ ਸਿੰਘ ਦੇ ਹਿੱਟ ਗੀਤਾਂ ਨੇ ਰੰਗਾਰੰਗ ਪ੍ਰੋਗਰਮ ਬੰਨ ਦਿੱਤਾ। ਜੈਕਲੀਨ ਤੇ ਤਮੰਨਾ ਭਾਟੀਆ ਨੇ। ਜੈਕਲੀਨ ਖੁੱਲੀ ਪਾਲਕੀ ‘ਚ ਬੈਠਕ ਕੇ ਸਟੇਡੀਅਮ ‘ਚ ਪਹੁੰਚੀ।

LEAVE A REPLY

Please enter your comment!
Please enter your name here