

ਮਾਨਸਾ, (ਹੀਰਾ ਸਿੰਘ ਮਿੱਤਲ) ਜਰਨਲ ਸਮਾਜ ਵਲੋ ਅੱਜ ਪੂਰਾ ਭਾਰਤ ਬੰਦ ਦੇ ਸੱਦੇ ਅੱਜ ਮੁਕੰਮਲ ਤੋਰ ਤੇ ਮਾਨਸਾ ਵਿਖੇ ਸਾਰੇ ਮਾਰਕੀਟਾ ਤੇ ਸਾਰੇ ਬਜ਼ਾਰ ਬੰਦ ਰਹੇ ਜਰਨਲ ਵੇਲਫੇਅਰ ਫੈਡਰੇਸ਼ਨ ਪੰਜਾਬ ਅਤੇ ਵਪਾਰ ਮੰਡਲ ਵਲੋ ਜਿਥੇ ਕਿ ਸ਼ਾਂਤੀਪੂਰਨ ਬੰਦ ਕਰਵਿਆਂ ਉਥੇ ਸਾਰੀਆ ਜਰਨਲ ਸਮਾਜ ਮੁਲਾਜਮ ਜਥੇਬੰਦੀਆਂ ਨੇ ਰੋਸ ਮਰਾਚ ਕੀਤਾ ਅਤੇ ਵੱਖ ਵੱਖ ਵਪਾਰ ਮੰਡਲ ਅਤੇ ਜਰਨਲ ਸਮਾਜ ਵੈਲਫੇਅਰ ਫੈਡਰੇਸ਼ਨ ਮੁਲਾਜਮ ਜਥੇਬੰਦੀਆਂ ਵਲੋ ਕਚਿਹਰੀ ਵਿਚ ਬੋਲਦਿਆਂ ਕਿਹਾ
ਕਿ ਜਰਨਲ ਵਲੋ, ਧੱਕੇਸ਼ਾਹੀ ਨਹੀ ਚਲੱਣ ਨਹੀ ਦਿੱਤੀ ਜਾਵੇਗੀ ਅਤੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ ਅਤੇ ਬਾਦ ਵਿਚ ਜਰਨਲ ਸਮਾਜ ਦੀਆ ਸਾਰੀਆ ਜਥੇਬੰਦੀਆਂ ਵਲੋ ਅਤੇ ਵੱਖ ਸੰਸਥਾਵਾਂ ਵਲੋ ਸਾਰੇ ਜਨਨਲ ਕੈਟਾਗਰੀ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਆਪਣਾ ਮੰਗ ਪੱਤਰ ਦਿੱਤਾ ਗਿਆ ਅੱਜ ਪੂਰਨ ਬੰਦ ਵਿਚ ਜਰਨਲ ਸਮਾਜ ਨੇ ਪੂਰਾ ਸਹਿਯੋਗ ਕੀਤਾ ਲੋਕਾਂ ਵਿਚ ਖਾਸ ਕਰਕੇ ਜਰਨਲ ਸਮਾਜ ਦੇ ਨੋਜਵਾਨਾ ਵਿਚ ਵੱਖਰਾ ਜ਼ੋਸ ਸੀ






















