85.9 F
MANSA
Tuesday, April 28, 2026
Tel: 9815624390
Email: sarayaha24390@gmail.com

ਸਿਹਤ ਵਿਭਾਗ ਦਾ ਪਤੀਸਾ ਫੈਕਟਰੀ ‘ਤੇ ਛਾਪਾ, ਇੰਝ ਹੁੰਦੀ ਸੀ ਮਠਿਆਈ ਤਿਆਰ

ਫਰੀਦਕੋਟ (ਸਾਰਾ ਯਹਾ) : ਗੁਰੂ ਤੇਗ ਬਹਾਦੁਰ ਨਗਰ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਬੀਕਾਨੇਰੀ ਸੋਨ ਪਾਪੜੀ (ਪਤੀਸਾ) ਬਣਾਉਣ ਦੀ ਫੈਕਟਰੀ ਉੱਤੇ ਛਾਪਾ ਮਾਰਿਆ।...

ਪਠਾਨਕੋਟ ‘ਚ ਪੰਜਾਬ ਤੇ ਹਿਮਾਚਲ ਪੁਲਸ ਦਾ ਸਰਚ ਆਪਰੇਸ਼ਨ

ਪਠਾਨਕੋਟ (ਸਾਰਾ ਯਹਾ) : ਭਦਰੋਆ ਖੇਤਰ 'ਚ ਐਤਵਾਰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਗੂੰਗੇ-ਬੋਲੇ ਸਥਾਨਕ ਨੌਜਵਾਨ ਨੇ 3 ਹਥਿਆਰਬੰਦ ਸ਼ੱਕੀ ਦੇਖਣ ਦਾ...

ਅੰਮ੍ਰਿਤਸਰ ‘ਚ ਸਕੇ ਭਰਾ ਵਲੋਂ ਚਾਕੂ ਮਾਰ ਕੇ ਇੰਸਪੈਕਟਰ ਭਰਾ ਤੇ ਭੈਣ ਦਾ ਕਤਲ

ਅੰਮ੍ਰਿਤਸਰ (ਸਾਰਾ ਯਹਾ ) : ਅੰਮ੍ਰਿਤਸਰ ਵਿਚ ਛੋਟੇ ਭਰਾ ਵਲੋਂ ਚਾਕੂ ਮਾਰ ਕੇ ਵੱਡੇ ਭਰਾ ਅਤੇ ਭੈਣ ਦਾ ਕਤਲ ਕਰ ਦਿੱਤਾ ਗਿਆ। ਘਟਨਾ ਮਜੀਠਾ...

ਪੁਲਿਸ ਮੁਲਾਜ਼ਮਾਂ ਨੂੰ ਗੋਲ਼ੀਆਂ ਮਾਰ ਮੋਟਰਸਾਈਕਲ ‘ਤੇ ਹੀ ਉਡਾਇਆ ਪੇਸ਼ੀ ‘ਤੇ ਆਇਆ ਮੁਲਜ਼ਮ

ਫ਼ਿਰੋਜ਼ਪੁਰ (ਸਾਰਾ ਯਹਾ): ਦੋ ਮੋਟਰਸਾਈਕਲਾਂ 'ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਕੈਦੀ ਨੂੰ ਪੇਸ਼ੀ 'ਤੇ ਲਿਜਾ ਰਹੀ ਪੁਲਿਸ ਪਾਰਟੀ 'ਤੇ ਗੋਲ਼ੀਆਂ ਚਲਾ ਕੇ ਆਪਣਾ ਸਾਥੀ...

ਖੇਤੀਬਾੜੀ ਮਸ਼ੀਨਰੀ ਨਿਰਮਾਤਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਗੰਭੀਰ ਚਰਚਾ

ਮਾਨਸਾ 18,ਅਗਸਤ (ਸਾਰਾ ਯਹਾ) : ਮਾਨਸਾ ਸਿਟੀ ਐਗਰੀਕਲਚਰ ਿੲੰਮਪਲੀਮੈਂਟਸ ਮਸ਼ੀਨਰੀ ਐਸੋਸੀਇਸ਼ਨ ਦੀ ਿੲੱਕ ਅਹਿਮ ਮੀਟਿੰਗ ਕੀਤੀ ਗਈ ਿਜਸ ਵਿੱਚ ਮਾਨਸਾ ਦੇ ਸਾਰੇ ਖੇਤੀਬਾੜੀ ਮਸ਼ੀਨਰੀ...

ਕੇਰਲ ਦੇ ਹੜ੍ਹ ਪੀੜਤਾਂ ਲਈ ਪੰਜਾਬ ਤੋਂ ‘ਲੰਗਰ’ ਰਵਾਨਾ

ਲੁਧਿਆਣਾ (ਸਾਰਾ ਯਹਾ) : ਕੇਰਲ 'ਚ ਭਾਰੀ ਮੀਂਹ ਤੇ ਹੜ੍ਹ ਕਾਰਨ ਹੋ ਰਹੀ ਤਬਾਹੀ ਦੇ ਚੱਲਦਿਆਂ ਅੱਜ ਪੰਜਾਬ ਸਰਕਾਰ ਵੱਲੋਂ ਰਾਹਤ ਵਜੋਂ ਲੁਧਿਆਣਾ ਦੇ...

ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਬੋਲੇ ਨਵਜੋਤ ਸਿੱਧੂ…

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਬੀਜੇਪੀ ਤੇ ਸ਼ਿਵ ਸੈਨਾ ਦੇ ਵਿਰੋਧ ਦੇ ਬਾਵਜੂਦ ਬਾਅਦ ਦਪਹਿਰ ਕਰੀਬ ਤਿੰਨ...

ਆਖਰ ਖੇਡ ਮੰਤਰੀ ਤੱਕ ਪਹੁੰਚ ਹੀ ਗਈ ਰਮਨਦੀਪ, ਮਿਲਿਆ ਨੌਕਰੀ ਦਾ ਭਰੋਸਾ

ਜਲੰਧਰ (ਸਾਰਾ ਯਹਾ) : 15 ਅਗਸਤ ਦੇ ਸਮਾਗਮ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਝੰਡਾ ਫਹਿਰਾਇਆ। ਮੁੱਖ ਮਹਿਮਾਨ ਝੰਡਾ ਫਹਿਰਾ ਕੇ ਆਪਣੀ ਸੀਟ...

ਆਜ਼ਾਦੀ ਦਿਹਾੜੇ ਮੌਕੇ ਸਿੱਧੂ ਨੇ ਕਿਹਾ- ਨਸ਼ਿਆਂ ਵਿਰੁੱਧ ਜੰਗ ਲੜਨ ਲਈ ਲੋਕ ਅੱਗੇ ਆਉਣ

ਗੁਰਦਾਸਪੁਰ (ਸਾਰਾ ਯਹਾ )— ਪੂਰਾ ਦੇਸ਼ ਵਿਚ ਅੱਜ 72ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰਦਾਸਪੁਰ ਦੇ ਸਰਕਾਰੀ...

ਆਜ਼ਾਦੀ ਦਿਹਾੜੇ ‘ਤੇ ਕੈਪਟਨ ਨੇ ਖੋਲ੍ਹਿਆ ਸੁਗਾਤਾਂ ਦਾ ਪਿਟਾਰਾ

ਲੁਧਿਆਣਾ (ਸਾਰਾ ਯਹਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਸੂਬੇ ਦੀ ਸਨਅਤੀ ਰਾਜਧਾਨੀ ਵਿੱਚ ਤਿਰੰਗਾ ਝੰਡਾ...
- Advertisement -