85.9 F
MANSA
Thursday, May 7, 2026
Tel: 9815624390
Email: sarayaha24390@gmail.com

*ਸ੍ਰੀ ਹਰਿਮੰਦਰ ਸਾਹਿਬ ਦੀ ਪਾਰਕਿੰਗ ਵਿੱਚ ਨੌਜਵਾਨ ਕਰ ਰਹੇ ਸੀ ਨਸ਼ਾ, ਨਿਹੰਗ ਸਿੰਘਾਂ ਨੇ...

ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ। ਦੋ ਨੌਜਵਾਨ ਪਾਰਕਿੰਗ ਵਿੱਚ ਇੱਕ ਕਾਰ ਵਿੱਚ ਨਸ਼ੇ ਦਾ ਸੇਵਨ ਕਰ...

*ਨੰਨ੍ਹਿਆਂ ਨੂੰ ਪੋਲਿਓ ਬੂੰਦਾ ਪਿਆਈਆਂ*

ਬੋਹਾ /ਬੁੱਢਲਾਡਾ12 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ)    ਸਿਹਤ ਵਿਭਾਗ ਦੀ ਟੀਮ ਵੱਲੋਂ  ਆਸ਼ਾ ਵਰਕਰ ਜਸਵਿੰਦਰ ਕੌਰ ਤੇ ਰਣਜੀਤ ਕੌਰ...

*ਦਾਨੀ ਸੱਜਣ ਦੇ ਸਹਿਯੋਗ ਨਾਲ ਬੱਸ ਸਟੈਂਡ ਤੇ ਸੰਸਥਾ ਵਲੋਂ ਰੱਖੀ ਗਈ ਨਵੀਂ ਟੈਂਕੀ*

11 ਅਕਤੂਬਰ ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਅੱਜ ਬੱਸ ਸਟੈਂਡ ਤੇ ਸਵਾਰੀਆਂ ਦੀ...

*ਮਾਨਸਾ ਜ਼ਿਲ੍ਹੇ ਦੇ ਦੋ ਸਮਾਜਸੇਵੀ ਵਿਅਕਤੀਆਂ ਨੂੰ ਰਾਜਪਾਲ ਪੰਜਾਬ ਕਰਨਗੇ ਸਨਮਾਨਿਤ*

ਮਾਨਸਾ, 12 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਸਮਾਜਸੇਵੀ ਗੁਰਪ੍ਰੀਤ ਸਿੰਘ ਅਤੇ ਮਾਨਸਾ ਸ਼ਹਿਰ ਦੇ...

*ਪੰਜਾਬ ਵਿੱਚ ਰੇਲ ਯਾਤਰੀ ਧਿਆਨ ਦੇਣ! 12-14 ਅਕਤੂਬਰ ਨੂੰ ਯਾਤਰਾ ਕਰਨ ਵੇਲੇ ਹੋ ਸਕਦੀ...

Punjab News (ਸਾਰਾ ਯਾਹਾ/ਬਿਊਰੋ ਨਿਊਜ਼) : ਰੇਲ ਯਾਤਰੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਰੇਲਗੱਡੀ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ...

*ਅਹੋਈ ਅਸ਼ਟਮੀ ਦਾ ਵਰਤ ਮਾਂ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਹੈ: ਭਾਰਤ ਗੌਰਵ ਡਾ....

ਬੰਗਲੌਰ, 11 ਅਕਤੂਬਰ (ਸਾਰਾ ਯਹਾਂ)-ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਵਿਖੇ ਚਤੁਰਮਾਸ ਲਈ ਬਿਰਾਜਮਾਨ ਭਾਰਤ ਗੌਰਵ ਡਾ. ਵਰੁਣ ਮੁਨੀ ਮਹਾਰਾਜ ਨੇ ਸ਼ਨੀਵਾਰ ਨੂੰ...

*ਖ਼ਤਰੇ ਵਿੱਚ ਨੇ 50,000 ਨੌਕਰੀਆਂ , ਕੰਪਨੀਆਂ ਗੁਪਤ ਰੂਪ ਵਿੱਚ ਬਣਾ ਰਹੀਆਂ ਨੇ ਛਾਂਟੀ...

IT Sector (ਸਾਰਾ ਯਾਹਾ/ਬਿਊਰੋ ਨਿਊਜ਼) : ਦੇਸ਼ ਦਾ ਆਈਟੀ ਸੈਕਟਰ ਵੱਡੇ ਪੱਧਰ 'ਤੇ ਛਾਂਟੀਆਂ ਦਾ ਸਾਹਮਣਾ ਕਰ ਰਿਹਾ ਹੈ। ਇੱਕ ਅੰਦਾਜ਼ੇ...

*ਪੰਜਾਬ ਦੀ ਸਿਆਸਤ ‘ਚ ਮੱਚੀ ਤਰਥੱਲੀ, CM ਮਾਨ ਨੂੰ ਆਪਣੇ ਹੀ ਗੜ੍ਹ ‘ਚ ਵੱਡਾ...

Sangrur News (ਸਾਰਾ ਯਾਹਾ/ਬਿਊਰੋ ਨਿਊਜ਼) : ਪੰਜਾਬ ਦੀ ਆਮ ਆਦਮੀ ਪਾਰਟੀ (AAP) ਨੂੰ ਸੰਗਰੂਰ ਵਿੱਚ ਵੱਡਾ ਝਟਕਾ ਲੱਗਾ ਹੈ। ਸਥਾਨਕ ਸੰਗਰੂਰ ਨਗਰ ਕੌਂਸਲ...

*ਵੱਡੀ ਖ਼ਬਰ! ਦਿਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ*

(ਸਾਰਾ ਯਾਹਾ/ਬਿਊਰੋ ਨਿਊਜ਼) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ (11 ਅਕਤੂਬਰ, 2025) ਨੂੰ ਖੇਤੀਬਾੜੀ ਖੇਤਰ ਲਈ ਦੋ ਵੱਡੀਆਂ ਯੋਜਨਾਵਾਂ ਲਾਂਚ ਕੀਤੀਆਂ,...

*ਪਹਾੜਾਂ ‘ਤੇ ਮੀਂਹ ਤੇ ਬਰਫ਼ਬਾਰੀ ਨੇ ਪੰਜਾਬ ਵਿੱਚ ਵਧਾਈ ਠੰਢ, ਰਾਤਾਂ ਨੂੰ ਕਰਵਾਏ ਪੱਖੇ...

Punjab Weather (ਸਾਰਾ ਯਾਹਾ/ਬਿਊਰੋ ਨਿਊਜ਼): ਪੰਜਾਬ ਵਿੱਚ 16 ਅਕਤੂਬਰ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਵਿੱਚ 0.7 ਡਿਗਰੀ...
- Advertisement -