ਕਰਤਾਰਪੁਰ ਸਾਹਿਬ ਲਾਂਘਾ ‘ਅਮਨ ਦਾ ਪੁਲ’ – ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ,(ਸਾਰਾ ਯਹਾ) 14 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਰੀਆਂ ਰਾਜਸੀ ਪਾਰਟੀਆਂ ਨੂੰ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਕਾਇਮ ਰੱਖਣ...
ਭਾਰਤ ਵੱਲੋਂ ਜਾਰੀ ਨਵੇਂ ਨੋਟ ਨੇਪਾਲ ‘ਚ ਗੈਰ-ਕਾਨੂੰਨੀ ਐਲਾਨੇ
ਕਾਠਮੰਡੂ: ਨੇਪਾਲ ਨੇ ਭਾਰਤ ਦੇ ਨਵੇਂ ਨੋਟਾਂ ਨੂੰ ਅੰਗੂਠਾ ਵਿਖਾ ਦਿੱਤਾ ਹੈ। ਨੇਪਾਲ ਸਰਕਾਰ ਨੇ ਦੋ ਹਜ਼ਾਰ, ਪੰਜ ਸੌ ਤੇ ਦੋ ਸੌ ਰੁਪਏ ਦੇ...
ਪੰਚਾਇਤੀ ਚੋਣਾਂ ਤੋਂ ਪਹਿਲਾਂ ਪੋਸਤ ਨਾਲ ਲੱਦੇ ਟਰੱਕ ਤੇ ਟਰਾਲੀ ਫੜੀ
ਫ਼ਰੀਦਕੋਟ: ਪੰਜਾਬ ਵਿੱਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੁਲਿਸ ਨੇ ਦੋ ਵੱਖ-ਵੱਖ ਵਾਹਨਾਂ ਵਿੱਚੋਂ ਤਕਰੀਬਨ ਢਾਈ ਕੁਇੰਟਲ ਚੂਰਾ ਪੋਸਤ...
ਤਰੁੱਟੀਆਂ ਰਹਿਤ ਅਤੇ ਸਾਫ਼-ਸੁਥਰੀ ਸੂਚੀ ਹੋਵੇਗੀ ਸਫਲਤਾ ਪੂਰਵਕ ਵੋਟਾਂ ਕਰਵਾਉਣ ਵਿੱਚ ਸਹਾਈ : ਕਮਿਸ਼ਨਰ...
ਮਾਨਸਾ, 14 ਦਸੰਬਰ (ਬਲਜੀਤ ਸ਼ਰਮਾ) : ਯੋਗਤਾ ਮਿਤੀ 01 ਜਨਵਰੀ 2019 ਦੇ ਆਧਾਰ 'ਤੇ ਤਿਆਰ ਕੀਤੀ ਜਾ ਰਹੀ ਵੋਟਰ ਸੂਚੀ ਦੇ ਸਬੰਧ ਵਿੱਚ ਅੱਜ...
ਚੋਣਾਂ ਦੇ ਨਤੀਜੇ ਆਉਂਦਿਆਂ ਹੀ ਵਧੇ ਪੈਟਰੋਲ ਦੇ ਰੇਟ
ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਦੂਜੇ ਦਿਨ ਹੀ ਪੈਟਰੋਲ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੈ। ਤੇਲ ਕੰਪਨੀਆਂ ਨੇ...
ਕਾਂਗਰਸ ਦੀ ਜਿੱਤ ਮਗਰੋਂ ਬਦਲਿਆ ਦੇਸ਼ ਦਾ ਰੰਗ, ਨਵਾਂ ਨਕਸ਼ਾ ਜਾਰੀ
ਨਵੀਂ ਦਿੱਲੀ: ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ 'ਤੇ ਕਾਂਗਰਸ ਦੇ ਕਬਜ਼ੇ ਮਗਰੋਂ ਦੇਸ਼ ਦਾ ਸਿਆਸੀ ਨਕਸ਼ਾ ਬਦਲ ਗਿਆ ਹੈ। ਕਾਂਗਰਸ ਵੱਲੋਂ ਟਵਿੱਟਰ 'ਤੇ ਪਾਏ...
ਜੀਕੇ ‘ਤੇ ਚੱਲੇਗਾ ਭ੍ਰਿਸ਼ਟਾਚਾਰ ਦਾ ਮਾਮਲਾ, ਅਦਾਲਤ ਨੇ ਦਿੱਤੇ ਹੁਕਮ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਛੱਡ ਚੁੱਕੇ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ...
ਮੀਂਹ ਪੈਣ ਨਾਲ ਬਠਿੰਡਾ ਬਣਿਆ ‘ਸ਼ਿਮਲਾ’
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿੱਚ ਕਈ ਥਾਂਈਂ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਕਾਫੀ ਕਮੀ ਆਈ ਹੈ। ਤਾਜ਼ਾ ਬਾਰਸ਼ ਕਾਰਨ ਪੰਜਾਬ ਵਿੱਚ ਬਠਿੰਡਾ ਸਭ ਤੋਂ...
ਸੁਤੰਤਰਤਾ ਸੰਗਰਾਮੀਆਂ, ਬਹਾਦਰ ਸੈਨਿਕਾਂ ਅਤੇ ਨਿਰੰਕਾਰੀ ਭਵਨ ਬੰਬ ਧਮਾਕੇ ਦੇ ਮ੍ਰਿਤਕਾਂ ਨੂੰ ਵੀ ਯਾਦ...
ਚੰਡੀਗੜ•, 13 ਦਸੰਬਰ
ਪੰਜਾਬ ਵਿਧਾਨ ਸਭਾ ਨੇ ਅੱਜ ਅੰਮ੍ਰਿਤਸਰ ਰੇਲ ਦੁਰਘਟਨਾ ਵਿੱਚ ਮਾਰੇ ਗਏ 58 ਵਿਅਕਤੀਆਂ ਅਤੇ ਅੰਮ੍ਰਿਤਸਰ ਜ਼ਿਲ•ੇ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ...
ਇਨਰਵੀਲ ਕਲੱਬ ਮਾਨਸਾ ਰਾਇਲ ਵੱਲੋ ਸਿਵ ਤ੍ਰਿਵੈਣੀ ਮੰਦਰ ਵਿਚ ਲੋੜਬੰਦ ਪਰਿਵਾਰ ਨੂੰ ਗਰਮ ਕੱਪੜੇ ਦਿੱਤੇ
ਮਾਨਸਾ {ਜੋਨੀ ਜਿੰਦਲ} ਅੱਜ ਇਨਰਵੀਲ ਕਲੱਬ ਮਾਨਸਾ ਰਾਇਲ ਵੱਲੋ ਸਿਵ ਤ੍ਰਿਵੈਣੀ ਮੰਦਰ ਵਿਚ ਪ੍ਰਧਾਨ ਸੋਨੀਆ ਜਿੰਦਲ ਦੀ ਰਹਿਨਮਾਈ ਹੇਠ ਭਾਰੀ ਸਰਦੀ ਨੂੰ ਵੇਖਦੇ ਹੋਏ...
























