85.9 F
MANSA
Thursday, May 7, 2026
Tel: 9815624390
Email: sarayaha24390@gmail.com

ਜਲ੍ਹਿਆਂਵਾਲਾ ਬਾਗ ਦੀ ਹੋਏਗੀ ਕਾਇਆ ਕਲਪ, ਕੰਮ ਸ਼ੁਰੂ

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਮਨਾਉਣ ਦੀ ਯੋਜਨਾ ਲਗਪਗ ਤਿਆਰ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਤਾਲਮੇਲ...

ਗੈਂਗਸਟਰਾਂ ਦੇ ਨਾਂ ‘ਤੇ ਲੱਖਾਂ ਦੀ ਫਿਰੌਤੀ ਮੰਗਣ ਵਾਲੇ ਚਾਰ ਨਕਲੀ ਪਿਸਤੌਲਾਂ ਸਮੇਤ ਕਾਬੂ

ਚੰਡੀਗੜ੍ਹ: ਲੋਕਾਂ ਤੋਂ ਜੇਲ੍ਹਾਂ ਵਿੱਚ ਬੰਦ ਖ਼ਤਰਨਾਕ ਗੈਂਗਸਟਰਾਂ ਦੇ ਨਾਂ 'ਤੇ ਲੋਕਾਂ ਨੂੰ ਧਮਕਾ ਕੇ ਲੱਖਾਂ ਠੱਗਣ ਵਾਲੇ ਚਾਰ ਨੌਜਵਾਨਾਂ ਨੂੰ ਰੂਪਨਗਰ ਪੁਲਿਸ ਨੇ...

ਭਾਰਤ ਦੇ ਉਪ ਚੋਣ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰਾਂ ਨਾਲ ਡਿਵੀਜ਼ਨ ਪੱਧਰੀ ਸਮੀਖਿਆ ਮੀਟਿੰਗ

ਚੰਡੀਗੜ•,(ਸਾਰਾ ਯਹਾ) 21 ਦਸੰਬਰ ਇੱਥੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵਿੱਚ ਭਾਰਤ ਦੇ ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਦੀ ਅਗਵਾਈ ਹੇਠ ਪੰਜਾਬ ਦੇ ਡਿਪਟੀ...

14ਵਾਂ ਲੋਹੜੀ ਮੇਲਾ ਡਾਂ. ਅੰਮ੍ਰਿਤਪਾਲ ਗੋਇਲ ਨੂੰ ਹੋਵੇਗਾ ਸਮਰਪਿਤ

ਮਾਨਸਾ,(ਸਾਰਾ ਯਹਾ) 21 ਦਸੰਬਰ:- ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ 14ਵਾਂ ਲੋਹੜੀ ਮੇਲਾ ਮਾਨਸਾ ਦੇ ਉਘੇ ਸਵਰਗੀ ਡਾਕਟਰ ਅੰਮ੍ਰਿਤਪਾਲ ਗੋਇਲ ਨੂੰ ਸਮਰਪਿਤ ਕਰਨ ਦਾ ਫੈਸਲਾ...

ਸ਼ਰਮਨਾਕ, ਸਕੂਲੀ ਬੱਚਿਆਂ ਨੂੰ ਸਰਕਾਰ ਦੇ ਰਹੀ ਸੁਸਰੀ ਤੇ ਸੁੰਡੀ ਵਾਲਾ ਭੋਜਨ..!

ਚੰਡੀਗੜ੍ਹ: ਵਿਧਾਨ ਸਭਾ ਹਲਕਾ ਪੱਟੀ ਅਧੀਨ ਪਿੰਡ ਉਸਮਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਉਸਮਾ ਬਾਲ ਵਾੜੀ ਵਿੱਚ ਬੱਚਿਆਂ ਲਈ ਤਿਆਰ ਕੀਤੇ ਖਾਣੇ ਵਿੱਚੋਂ ਸੁੰਡੀਆਂ ਤੇ...

ਦੁਬਈ ਅਧਾਰਿਤ ਲੁਲੁ ਗਰੁੱਪ ਨੇ ਪੰਜਾਬ ਵਿੱਚ ਸੰਗਠਿਤ ਪ੍ਰਾਜੈਕਟ ਸਥਾਪਤ ਕਰਨ ‘ਚ ਦਿਲਚਸਪੀ ਦਿਖਾਈ

ਚੰਡੀਗੜ•,(ਸਾਰਾ ਯਹਾ) 21 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿੱਚ ਨਿਵੇਸ਼ ਲਈ ਪੈਦਾ ਹੋਏ ਸਾਕਾਰਤਮਕ ਮਾਹੌਲ ਤੋਂ...

ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਬਾਹਰ? ਧੱਕੇਸ਼ਾਹੀ ਦੇ ਇਲਜ਼ਾਮ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ 'ਤੇ ਪੰਚਾਇਤੀ ਚੋਣ ਪ੍ਰਕਿਰਿਆ ਦੀ ਸ਼ਰੇਆਮ ਉਲੰਘਣਾ ਦਾ ਇਲਜ਼ਾਮ ਲਾਇਆ ਹੈ। ਅਕਾਲੀ ਦਲ ਨੇ ਕਿਹਾ ਹੈ ਕਿ...

ਲੁਟੇਰਿਆਂ ਨੇ ਬੀਤੀ ਰਾਤ ਪੰਜਾਬ ਨੈਸ਼ਨਲ  ਬੈਂਕ ਦੇ ਏ.ਟੀ.ਐੱਮ. ਗੈਸ ਕਟਰ ਨਾਲ ਕੱਟ ਕੇ...

ਟਾਂਡਾ ਉੜਮੁੜ (ਸਾਰਾ ਯਹਾ) : ਲੁਟੇਰਿਆਂ ਨੇ ਬੀਤੀ ਰਾਤ ਅੱਡਾ ਚੋਲਾਂਗ ਵਿੱਚ ਪੰਜਾਬ ਨੈਸ਼ਨਲ  ਬੈਂਕ ਦਾ ਏ.ਟੀ .ਐੱਮ . ਗੈਸ ਕਟਰ ਨਾਲ ਕੱਟ ਕੇ ਲੁੱਟ...

ਖਪਤਕਾਰ ਸੁਰੱਖਿਆ ਹਫ਼ਤਾ 24 ਦਸੰਬਰ ਤੋਂ ਸ਼ੁਰੂ

ਚੰਡੀਗੜ•,(ਸਾਰਾ ਯਹਾ) 20 ਦਸੰਬਰ ਖਪਤਕਾਰਾਂ ਨੂੰ ਉਹਨਾਂ ਦੇ ਅਧਿਕਾਰਾਂ ਸਬੰਧੀ ਜਾਗਰੂਕ ਕਰਵਾਉਣ ਲਈ ਸੂਬੇ ਭਰ ਵਿਚ 24 ਦਸੰਬਰ, 2018 ਤੋਂ ਰਾਸ਼ਟਰੀ ਖਪਤਕਾਰ ਸੁਰੱਖਿਆ ਹਫ਼ਤਾ...

ਦੰਗਿਆਂ ਵਿੱਚ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੀ ਕੋਈ ਭੂਮਿਕਾ ਨਹੀਂ ਕੈਪਟਨ ਅਮਰਿੰਦਰ ਸਿੰਘ

ਚੰਡੀਗੜ•,(ਸਾਰਾ ਯਹਾ) 20 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਬਿਨਾ ਵਜ•ਾ ਗਾਂਧੀ ਪਰਿਵਾਰ...
- Advertisement -