85.9 F
MANSA
Thursday, May 7, 2026
Tel: 9815624390
Email: sarayaha24390@gmail.com

ਅਕਾਲੀ ਦਲ ਟਕਸਾਲੀ ਨੇ ਵੰਡੇ ਅਹੁਦੇ, ਸ਼੍ਰੋਮਣੀ ਕਮੇਟੀ ਚੋਣਾਂ ‘ਤੇ ਅੱਖ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਲੀਡਰਾਂ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਹੈ। ਪ੍ਰਧਾਨ...

ਸ਼ਿਮਲਾ ਦੀ ਸੈਰ ਨੂੰ ਹੋਰ ਸੁਹਾਵਣਾ ਬਣਾਵੇਗੀ ਇਹ ਵਿਸ਼ੇਸ਼ ਰੇਲ, 50 ਰੁਪਏ ‘ਚ ਪਹਾੜਾਂ...

ਸ਼ਿਮਲਾ: ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹੁਣ ਹੋਰ ਵੀ ਖ਼ਾਸ ਹੋ ਗਈ ਹੈ। ਸ਼ਿਮਲਾ ਵਿੱਚ ਸੈਲਾਨੀਆਂ ਦੀ ਸਹੂਲਤ ਤੇ...

ਕਸ਼ਮੀਰ ‘ਚ ਸੁਰੱਖਿਆ ਬਲਾਂ ਵੱਲੋਂ ਜ਼ਾਕਿਰ ਮੂਸਾ ਦੇ ਅੱਧੀ ਦਰਜਨ ਦਹਿਸ਼ਤਗਰਦ ਢੇਰ

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਅੰਵਤੀਪੁਰਾ ਸੈਕਟਰ ‘ਚ ਸੁਰੱਖਿਆ ਬਲਾਂ ਨੂੰ ਅੱਜ ਤੜਕੇ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਇੱਥੇ ਅੱਤਵਾਦੀਆਂ ਨਾਲ ਮੁਠਭੇੜ ‘ਚ ਛੇ...

ਨਾਭਾ ਜੇਲ੍ਹ ਦੇ ਭਗੌੜੇ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, ਹਮਲਾਵਰ ਸਮੇਤ ਦੋ ਮੌਤਾਂ

ਚੰਡੀਗੜ੍ਹ: ਤਸਕਰੀ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦੇ ਮੁਲਜ਼ਮ ਨੇ ਅੱਜ ਪਿੰਡ ਨਿਹਾਲਾ ਕਿਲਚਾਂ ਦੇ ਘਰ ਵਿੱਚ ਸ਼ਰ੍ਹੇਆਮ ਫਾਈਰਿੰਗ ਕੀਤੀ। ਹਰਭਜਨ ਸਿੰਘ ਨਾਂਅ ਦੇ ਮੁਲਜ਼ਮ...

ਬਾਦਲਾਂ ਦੀਆਂ ਬੱਸਾਂ ਲਾ ਰਹੀਆਂ ਏਅਰਪੋਰਟ ਦੇ ਗੇੜੇ ਤੇ ਰੋਡਵੇਜ਼ ਠੱਪ, ਟ੍ਰਾਂਸਪੋਰਟ ਮੰਤਰੀ ਖ਼ਿਲਾਫ...

ਚੰਡੀਗੜ੍ਹ: ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਜਨਵਰੀ ਮਹੀਨੇ ਤੋਂ ਇੱਕ ਵਾਰ ਫਿਰ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਖ਼ਿਲਾਫ਼ ਮੋਰਚਾ ਖੋਲ੍ਹਣਗੇ। ਰੋਡਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ...

ਪੜਤਾਲ ਉਪਰੰਤ 42233 ਉਮੀਦਵਾਰਾਂ ਦੇ ਸਰਪੰਚੀ ਲਈ ਕਾਗਜ਼ ਸਹੀ ਪਾਏ ਗਏ

ਚੰਡੀਗੜ•,(ਸਾਰਾ ਯਹਾ) 22 ਦਸਬੰਰ: ਪੰਜਾਬ ਰਾਜ ਦੇ 13276 ਗ੍ਰਾਮ ਪੰਚਾਇਤਾਂ ਲਈ ਦਾਇਰ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਸਰਪੰਚੀ ਲਈ 42233 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ...

ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਵੰਡਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਐਸ.ਐਸ.ਪੀ. ਮਨਧੀਰ ਸਿੰਘ

ਮਾਨਸਾ, 22 ਦਸੰਬਰ (ਹੀਰਾ ਮਿੱਤਲ) (ਬਲਜੀਤ ਸ਼ਰਮਾ) : ਜ਼ਿਲ੍ਹਾ ਮਾਨਸਾ ਦੇ ਬਾਸ਼ਿੰਦਿਆਂ ਨੂੰ ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਵੰਡਣ ਦੀ ਕਿਸੇ ਵੀ ਕਾਰਵਾਈ ਬਾਰੇ ਪੁਲਿਸ ਨੂੰ...

ਪੰਚਾਇਤੀ ਚੋਣਾਂ: ਪਹਿਲਾਂ ਵੇਚ ਚੁੱਕੇ ਦੋ ਟਰੱਕ ਸ਼ਰਾਬ ਪਰ ਤੀਜੇ ਨੇ ਕੰਮ ਕੀਤਾ ਖ਼ਰਾਬ,...

ਬਰਨਾਲਾ: ਪੰਚਾਇਤੀ ਚੋਣਾਂ ਨੇ ਪੋਹ ਦੇ ਮਹੀਨੇ ਵਿੱਚ ਵੀ ਅੱਤ ਦੀ ਠੰਢ ਦੇ ਬਾਵਜੂਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਪਰ ਨਾਲ...

ਸਾਦਿਕ ਦੇ 10 ਪੰਚੀ ਦੇ ਉਮੀਦਵਾਰ ਵੱਲੋਂ ਚੋਣਾਂ ਦਾ ਬਾਈਕਾਟ, ਕਾਗਜ਼ ਵਾਪਸ ਲਏ

ਸਾਦਿਕ, 21 ਦਸੰਬਰ -ਬੀਤੀ ਰਾਤ ਸਾਦਿਕ ਦੇ ਸਰੰਪਚੀ ਲਈ ਉਮੀਦਵਾਰ ਕਾਂਗਰਸ ਪਾਰਟੀ ਦੇ ਸ਼ਿਵਰਾਜ ਸਿੰਘ ਢਿੱਲੋਂ ਅਤੇ ਉਨਾਂ ਦੀ ਪਤਨੀ ਦੇ ਨਾਮਜ਼ਦਗੀ ਪੱਤਰ ਛੱਡ...

ਖੁੱਲ•ੇ ਨਮਕ-ਮਸਾਲਿਆਂ ਦੀ ਵਿਕਰੀ ‘ਤੇ ਰੋਕ

ਚੰਡੀਗੜ•,(ਸਾਰਾ ਯਹਾ) 21 ਦਸੰਬਰ: ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰੇਟ ਨੇ ਫੂਡ ਸੇਫਟੀ ਟੀਮਾਂ ਨੂੰ ਸੂਬੇ ਭਰ ਵਿੱਚ ਖੁੱਲ•ੇ ਮਸਾਲਿਆਂ ਅਤੇ ਨਮਕ...
- Advertisement -