85.9 F
MANSA
Thursday, May 7, 2026
Tel: 9815624390
Email: sarayaha24390@gmail.com

ਭਾਰਤ ਨੂੰ ਦਹਿਲਾਉਣ ਦੀ ਸੀ ਤਿਆਰੀ, NIA ਦੀ ਵੱਡੀ ਕਾਰਵਾਈ, 17 ਥਾਈਂ ਛਾਪੇ ਮਾਰ...

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਵੱਡੀ ਕਾਰਵਾਈ ਕਰਦਿਆਂ 17 ਵੱਖ-ਵੱਖ ਥਾਈਂ ਛਾਪੇ ਮਾਰ ਕੇ 10 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ...

ਪੰਚਾਇਤੀ ਚੋਣਾਂ ਬਾਰੇ ਹਾਈਕੋਰਟ ਦੇ ਹੁਕਮਾਂ ਮਗਰੋਂ ਵੀ ਉਮੀਦਵਾਰ ਖੱਜਲ-ਖੁਆਰ

ਫਿਰੋਜ਼ਪੁਰ: ਪੰਚਾਇਤੀ ਚੋਣਾਂ ਵਿੱਚ ਧੱਕੇ ਨਾਲ ਪਰਚੇ ਰੱਦ ਕਰਨ ਮਗਰੋਂ ਪੀੜਤਾਂ ਨੂੰ ਹਾਈਕੋਰਟ ਨੇ ਤਾਂ ਰਾਹਤ ਦੇ ਦਿੱਤੀ ਹੈ ਪਰ ਹੁਣ ਉਮੀਦਵਾਰਾਂ ਦੀ ਦਫਤਰਾਂ...

ਮਾੜੇ ਨਤੀਜਿਆਂ ਲਈ ਡੀ.ਈ.ਓਜ਼. ਤੇ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ: ਸੋਨੀ

ਚੰਡੀਗੜ•,(ਸਾਰਾ ਯਹਾ) 26 ਦਸੰਬਰ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅੱਜ ਪੰਜਾਬ ਭਰ ਦੇ ਜ਼ਿਲ•ਾ ਸਿੱਖਿਆ ਅਧਿਕਾਰੀਆਂ (ਡੀ.ਈ.ਓਜ਼) ਨਾਲ ਮੁਲਾਕਾਤ ਕੀਤੀ ਅਤੇ ਆਖਿਆ ਕਿ...

27 ਦਸੰਬਰ ਨੂੰ ਸ੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਰਜਿ ਵੱਲੋ ਪੰਜਵਾ ਵਿਸਾਲ ਭੰਡਾਰਾ

ਮਾਨਸਾ {ਜੋਨੀ ਜਿੰਦਲ} ਸ਼੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਰਜਿ{1846} ਮਾਨਸਾ ਵੱਲੋ ਮਾਂ ਵੈਸ਼ਨੂੰ ਦੇਵੀ ਦਰਬਾਰ ਦੇ {ਬਾਨਗੰਗਾ ਤੋ 2 ਕਿਲੋਮੀਟਰ ਅੱਗੇ} ਲਗਾਤਾਰ ਪੰਜਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ ।ਸੰਮਤੀ ਦੇ ਪ੍ਰਧਾਨ ਸੁਨੀਲ ਬਾਂਸਲ ਐਡਵੋਕੇਟ ਨੇ ਦੱਸਿਆਂ ਕਿ ਇਹ ਭੰਡਾਰਾ ਮਾਨਸਾ ਤੋ 27 ਦਸੰਬਰ ਨੂੰ ਰਵਾਨਾ ਹੋਵੇਗਾ ਅਤੇ 01 ਜਨਵਰੀ 2019 ਤੱਕ ਲਗਾਇਆ ਜਾਵੇਗਾ ।ਇਸ ਭੰਡਾਰੇ ਨੂੰ ਹਰੀ ਝੰਡੀ ਦੇਣ ਦੀ ਰਸਮ ਇੱਕਸਧਾਰਨ ਪਰਿਵਾਰ ਦੀ ਪੜਾਈ ਵਿੱਚ ਅੱਵਲ ਰਹਿਣ ਵਾਲੀ ਲੜਕੀ ਵੱਲੋ ਕੀਤੀ ਜਾਵੇਗੀ । ਮਾਨਸਾ ਸ਼ਹਿਰ ਨਿਵਾਸੀਆ ਦੇ ਲਈ ਨਵਾਂ ਸਾਲ ਖੁਸ਼ੀਆ ਭਰਿਆ ਹੋਵੇ। ਇਸ ਲਈ ਇਸ ਮੋਕੇ 31 ਦਸੰਬਰ 2018 ਨੂੰ ਗੀਤਾ ਭਵਨ{ਮਾਤਾ ਭੁਨਵੇਸ਼ਵਰੀ ਦੇਵੀ ਜੀ ਦੇ ਆਸ਼ਰਮ ਵਿਖੇ} ਇਕ ਮਾਤਾ ਜੀ ਦੀ ਚੋਕੀ ਲਗਾਈ ਜਾਵੇਗੀ ।ਜਿਸ ਵਿੱਚ ਮਾਨਸਾ ਦੀ ਸ੍ਰੀ ਦੁਰਗਾ ਕਿਰਤਨ ਮੰਡਲੀ{ਸਕਤੀ ਭਵਨ ਵਾਲੇ } ਵੱਲੋ ਮਾਤਾ ਜੀ ਦਾ ਗੁਣਗਾਣ ਕੀਤਾ ਜਾਵੇਗਾ ।ਇਸਮੋਕੇ ਤੇ ਸੰਜੀਵ ਬੋਬੀ , ਸਮੀਪ ਕੁਮਾਰ ,ਹੁਕਮ ਚੰਦ , ਅਰੁਣ ਕੁਮਾਰ ਫੱਤਾ ,ਰਾਧੇ ਸ਼ਾਮ ਆਦਿ ਹਾਜਰ ਸਨ। EDITED BY : SARA YAHA | | Last Updated : 7:31 PM 26 ਦਸੰਬਰ  2018

ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ ਮਲਣ ਵਾਲਿਆਂ ਦੀ ਗ੍ਰਿਫਤਾਰੀ ‘ਤੇ ਭੜਕੇ ਸੁਖਬੀਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੁਧਿਆਣਾ ਵਿੱਚ ਰਾਜੀਵ ਗਾਂਧੀ ਦੇ ਬੁੱਤ ਉੱਤੇ ਕਾਲਖ ਮਲਣ ਵਾਲੇ ਯੂਥ ਅਕਾਲੀ ਦਲ ਦੇ ਲੀਡਰਾਂ...

ਪੰਚਾਇਤ ਕੀਤੀ ਰਿਜ਼ਰਵ, ਪਿੰਡ ‘ਚ ਕੋਈ ਐਸਸੀ ਵੋਟ ਹੀ ਨਹੀਂ!

ਹੁਸ਼ਿਆਰਪੁਰ: ਪੰਜਾਬ ਵਿੱਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ। ਹਰ ਪਾਰਟੀ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੀ ਹੈ ਪਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ...

ਮਾਨਸਾ ਵਿਖੇ ਤੁਲਸੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

ਮਾਨਸਾ (ਬਲਜੀਤ ਸ਼ਰਮਾ) - ਸਥਾਨਕ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਿਰ ਵਨ ਵੇ ਟਰੈਫ਼ਿਕ ਰੋਡ ਮਾਨਸਾ ਵਿਖੇ ਤੁਲਸੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਬਾਰੇ...

ਅੱਜ ਸ਼ਹਿਰ ‘ਚ ਚੱਲਣ ਵਾਲੀ ਥ੍ਰੀ ਡੀ ਪ੍ਰੋਜੈਕਟ ਯੋਜਨਾ ਲੋਕਾਂ ਲਈ ਬਣ ਸਕਦੀ ਹੈ...

ਮਾਨਸਾ, 25 ਦਸੰਬਰ (ਬਲਜੀਤ ਸ਼ਰਮਾ) -ਮਾਨਸਾ ਸ਼ਹਿਰ ਦੇ ਲੋਕਾਂ ਨੂੰ ਕੂੜੇ ਦੇ ਢੇਰਾਂ ਤੋਂ ਨਿਜਾਤ ਦਿਵਾਉਣ ਲਈ ਥ੍ਰੀ ਡੀ ਪ੍ਰੋਜੈਕਟ ਯੋਜਨਾ ਲੈ ਕੇ ਆ...

ਹੁਣ 20 ਦੇ ਨੋਟ ਦੀ ਵਾਰੀ, ਰਿਜ਼ਰਵ ਬੈਂਕ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਹਾਲ ਹੀ ‘ਚ ਰਿਜ਼ਰਵ ਬੈਂਕ ਆਫ ਇੰਡੀਆ ਦੀ ਕਮਾਨ ਸੰਭਾਲਣ ਵਾਲੇ ਗਵਰਨਰ ਸ਼ਕਤੀਕਾਂਤ ਦਾਸ ਦੇ ਕਾਰਜਕਾਲ ‘ਚ ਕਰੰਸੀ ਨੂੰ ਲੈ ਕੇ ਵੱਡਾ...

ਰਾਜੀਵ ਗਾਂਧੀ ਦੇ ਬੁੱਤ ਦੀ ਤੋੜਫੋੜ ਲਈ ਸੁਖਬੀਰ ਮੁਆਫੀ ਮੰਗੇ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ•, 25 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ...
- Advertisement -