85.9 F
MANSA
Saturday, May 9, 2026
Tel: 9815624390
Email: sarayaha24390@gmail.com

ਪਾਕਿਸਤਾਨ ਨੇ ਕੀਤੀ ਭਾਰਤ ਨਾਲ ਜੰਗ ਦੀ ਤਿਆਰੀ, ਹਸਪਤਾਲਾਂ ਨੂੰ ਤਿਆਰ-ਬਰ-ਤਿਆਰ ਰਹਿਣ ਦੇ ਨਿਰਦੇਸ਼

ਇਸਲਾਮਾਬਾਦ: ਭਾਰਤ ਵੱਲੋਂ ਪਾਏ ਜਾ ਰਹੇ ਲਗਾਤਾਰ ਦਬਾਅ ਮਗਰੋਂ ਪਾਕਿਸਤਾਨ ਨੇ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ...

ਕੈਪਟਨ ਸਰਕਾਰ ਦਾ ਫਰਜ਼ੀ ਟਰੈਵਲ ਏਜੰਟਾਂ ‘ਤੇ ਸ਼ਿਕੰਜਾ, ਹੁਣ ਤੱਕ 2140 ਕੁੜਿੱਕੀ ‘ਚ

ਚੰਡੀਗੜ੍ਹ: ਪੰਜਾਬ ਫਰਜ਼ੀ ਟਰੈਵਲ ਏਜੰਟ ਵੱਡੀ ਸਮੱਸਿਆ ਬਣੇ ਹੋਏ ਹਨ। ਲੋਕਾਂ ਨੂੰ ਵਿਦੇਸ਼ਾਂ ਵਿੱਚ ਚੰਗੇ ਭਵਿੱਖ ਦਾ ਸੁਫਨਾ ਵਿਖਾ ਕੇ ਲੱਖਾਂ ਰੁਪਏ ਲੁੱਟਣ ਦੇ...

ਪੋਸਟਰ ਜੰਗ: ਸਵੇਰੇ ਸਿੱਧੂ ਤੇ ਸ਼ਾਮ ਨੂੰ ਹਰਸਿਰਮਤ-ਮਜੀਠੀਆ ਦੇ ਲੱਗੇ ਪੋਸਟਰ

ਜਲੰਧਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ’ਤੇ ਹੋਏ ਫਿਦਾਈਨ ਹਮਲੇ ਪਿੱਛੋਂ ਪੰਜਾਬ ਵਿੱਚ ਪੋਸਟਰ ਦੀ ਸਿਆਸਤ ਜਾਰੀ ਹੈ। ਪਹਿਲਾਂ ਅੰਮ੍ਰਿਤਸਰ ਤੇ ਹੁਣ ਜਲੰਧਰ ਵਿੱਚ...

ਬਾਦਲ ਦੀ ਗ੍ਰਿਫਤਾਰੀ ‘ਤੇ ਕੈਪਟਨ ਦੀ ਸਲਾਹ

ਚੰਡੀਗੜ੍ਹ: ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਵਰਤੀ...

ਜ਼ਿਲੇ ‘ਚ 19648 ਬਡੀ ਗਰੁੱਪ ਨਸ਼ਿਆਂ ਦੇ ਖਿਲਾਫ਼ ਲਾਮਬੰਦ: ਡਿਪਟੀ ਕਮਿਸ਼ਨਰ

ਮਾਨਸਾ, 22 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ•ਾ ਮਾਨਸਾ ਦੇ 19648 ਬਡੀ ਗਰੁੱਪਾਂ ਦੇ 98010...

ਨਗਰ ਨਿਗਮ ਲੁਧਿਆਣਾ 98-ਸੀ ਨਕਸ਼ਾ ਪਾਸ ਕਰਨ ਦਾ ਮਾਮਲਾ

ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 22 ਫਰਵਰੀ: ਨਗਰ ਨਿਗਮ ਲੁਧਿਆਣਾ ਦੇ 98-ਸੀ ਨਕਸ਼ਾ ਪਾਸ ਕਰਨ ਸਬੰਧੀ ਮਾਮਲੇ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ...

11 ਅਰਬ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੂੰ ਨਿਗੂਣੀਆਂ ਤਨਖ਼ਾਹਾਂ, ਤਿੰਨ ਸਾਲਾਂ...

ਚੰਡੀਗੜ੍ਹ: ਲਗਪਗ 11 ਅਰਬ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਵਰਗ ਇਨ੍ਹੀਂ ਦਿਨੀਂ ਨਾਰਾਜ਼ਗੀ ਦੇ ਆਲਮ ਵਿੱਚ ਚੱਲ ਰਿਹਾ ਹੈ। ਦੱਸਿਆ...

ਮੁੱਖ ਮੰਤਰੀ ਦੇ ਸਲਾਹਕਾਰ ਨੇ ਦੀਪਕ ਸਿੰਗਲਾ ਦੀ ਪੁਸਤਕ ‘ਐਸਟ੍ਰੋਲੋਜਿਕਲ ਫਲਾਅਸ ਐਂਡ ਦੇਅਰ ਰੈਮੀਡੀਜ਼’...

ਚੰਡੀਗੜ•(ਸਾਰਾ ਯਹਾ,(ਬਲਜੀਤ ਸ਼ਰਮਾ) , 22 ਫਰਵਰੀ:ਮੁੱਖ ਮੰਤਰੀ, ਪੰਜਾਬ ਦੇ ਸਲਾਹਕਾਰ ਸ. ਭਾਰਤ ਇੰਦਰ ਚਾਹਲ ਨੇ ਜੇ.ਡਬਲਿਊ ਮੈਰਿਟ, ਚੰਡੀਗੜ• ਵਿਖੇ ਕਰਵਾਏ ਇਕ ਸਮਾਰੋਹ ਵਿਚ ਡਾ....

ਪੁਲਵਾਮਾ ਹਮਲੇ ਮਗਰੋਂ ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਛੁੱਟੀ ਤੋਂ ਬਾਅਦ ਸ਼੍ਰੀਨਗਰ ਜਾਣ ਵਾਲੇ ਅਰਧ ਸੈਨਿਕ ਬਲਾਂ ਤੇ...

ਪੁਲਵਾਮਾ ਹਮਲੇ ਮਗਰੋਂ ਦੇਸ਼ ਗ਼ਮ ‘ਚ ਡੁੱਬਾ, ਮੋਦੀ ਕਰਦੇ ਰਹੇ ਫ਼ਿਲਮ ਦੀ ਸ਼ੂਟਿੰਗ, ਕਾਂਗਰਸ...

ਨਵੀਂ ਦਿੱਲੀ: ਪੁਲਵਾਮਾ ਹਮਲੇ ਸਬੰਧੀ ਕਾਂਗਰਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ...
- Advertisement -