85.9 F
MANSA
Sunday, May 10, 2026
Tel: 9815624390
Email: sarayaha24390@gmail.com

ਬਾਬੇ ਨਾਨਕ ਦੀ ਜ਼ਮੀਨ ਬਾਰੇ ਪਾਕਿਸਤਾਨ ਵੱਲੋਂ ਵੱਡਾ ਫੈਸਲਾ, ਸਿੱਧੂ ਨੇ ਲਿਖੀ ਸੀ ਚਿੱਠੀ

ਲਾਹੌਰ: ਕਰਤਾਰਪੁਰ ਸਾਹਿਬ ਲਈ ਗਲਿਆਰਾ ਉਸਾਰਨ ਸਮੇਂ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ। ਇਹ ਐਲਾਨ ਪਾਕਿਸਤਾਨ ਦੇ...

ਸੁਖਬੀਰ ਬਾਦਲ ਦੀ ਟਰਾਂਸਪੋਰਟ ਨੂੰ ਭਗਵੰਤ ਮਾਨ ਦਾ ਘੇਰਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਟਰਾਂਸਪੋਰਟ ਨੂੰ ਘੇਰਾ ਪਾਇਆ ਹੈ। 'ਆਪ' ਨੇ ਕਿਹਾ ਹੈ...

ਅਕਾਲੀਆਂ ਦੇ ਰਾਜ ‘ਚ ਦਰਜ 301 ਝੂਠੇ ਪਰਚੇ ਰੱਦ

ਚੰਡੀਗੜ੍ਹ: ਜਸਟਿਸ ਮਹਿਤਾਬ ਗਿੱਲ ਕਮਿਸ਼ਨ ਦੀ ਸਿਫਾਰਸ਼ ’ਤੇ ਪੰਜਾਬ ਪੁਲਿਸ ਨੇ ਅਕਾਲੀ-ਬੀਜੇਪੀ ਸਰਕਾਰ ਦੇ 10 ਸਾਲਾ ਕਾਰਜਕਾਲ ਦੌਰਾਨ ਦਰਜ ਹੋਏ 301 ਪਰਚੇ...

ਐਲਾਨ ਤੋਂ ਪਹਿਲਾਂ ਹੀ ਸ਼ਾਹੀ ਸੀਟ ‘ਤੇ ਸ਼ਾਹੀ ਪਰਿਵਾਰ ਦਾ ਕਬਜ਼ਾ!

ਚੰਡੀਗੜ੍ਹ (ਸਾਰਾ ਯਹਾ) : ਕਾਂਗਰਸ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਟਿਕਟਾਂ ਦਾ ਐਲਾਨ ਨਹੀਂ ਕੀਤਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਪਟਿਆਲਾ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੇਪਰਾਂ ਦਾ ਬਾਈਕਾਟ

ਪਟਿਆਲਾ : ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਵਿਦਿਆਰਥੀ ਪੰਜ ਦਿਨਾਂ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ ਧਰਨਾ ਦੇ ਰਹੇ ਹਨ। ਧਰਨੇ ਦੇ ਚੱਲਦਿਆਂ...

ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਮਾਨਸਾ ਵੱਲੋ 13 ਵਾ ਵਿਸਾਲ ਕੰਨਿਆਵ ਦਾਨ ਮਹਾਯੱਗ...

ਮਾਨਸਾ {ਜੋਨੀ ਜਿੰਦਲ}  ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਮਾਨਸਾ ਵੱਲੋ 13 ਵਾ ਵਿਸਾਲ ਕੰਨਿਆਵ ਦਾਨ ਮਹਾਯੱਗ ਕਰਵਾਇਆ ਜਾ ਰਿਹਾ ਹੈ...

ਚੋਣ ਕਮਿਸ਼ਨ ਭਾਰਤ ਵਲੋਂ 2019-2020 ਲਈ ਠੇਕਿਆਂ ਦੇ ਡਰਾਅ ਨੂੰ ਹਰੀ ਝੰਡੀ

ਚੰਡੀਗੜ•, (ਸਾਰਾ ਯਹਾ,(ਬਲਜੀਤ ਸ਼ਰਮਾ) 19 ਮਾਰਚ: ਚੋਣ ਕਮਿਸ਼ਨ ਭਾਰਤ ਵੱਲੋਂ ਨੇ ਅੱਜ ਇਕ ਪੱਤਰ ਜਾਰੀ ਕਰਕੇ ਪੰਜਾਬ ਰਾਜ ਵਿੱਚ...

ਲੋਕ ਸਭਾ ਚੋਣਾਂ ’ਚ ਲੋਕ ਦੱਸਣਗੇ ਕਿ ਅਸਲ ਚੌਕੀਦਾਰ ਕੌਣ: ਰਵਨੀਤ ਸਿੰਘ ਬਿੱਟੂ

ਚੰਡੀਗੜ੍ਹ: ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੀਜੇਪੀ ਲੀਡਰ ਮੁਕੇਸ਼ ਅੰਬਾਨੀ, ਅਡਾਨੀ ਤੇ ਨੀਰਵ ਮੋਦੀ ਵਰਗੇ...

ਮੁੱਖ ਚੋਣ ਅਫਸਰ ਪੰਜਾਬ ਵੱਲੋਂ ਟੀ. ਵੀ ਚੈਨਲਾਂ ਦੇ ਪ੍ਰਤੀਨਿੱਧਾਂ ਨਾਲ ਮੀਟਿੰਗ

ਚੰਡੀਗੜ,(ਸਾਰਾ ਯਹਾ,(ਬਲਜੀਤ ਸ਼ਰਮਾ) 19 ਮਾਰਚ : ਲੋਕ ਸਭਾਂ ਚੋਣਾਂ ਦੇ ਮੱਦੇਨਜਰ ਮੁੱਖ ਚੋਣ ਅਫਸਰ ਪੰਜਾਬ ਡਾ....

ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 2,21,480 ਲਾਈਸੈਂਸੀ ਹਥਿਆਰ ਜਮ•ਾਂ ਹੋਏ

ਚੰਡੀਗੜ,(ਸਾਰਾ ਯਹਾ,(ਬਲਜੀਤ ਸ਼ਰਮਾ) 18 ਮਾਰਚ : ਲੋਕ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ਵਿੱਚ ਲਾਗੂ ਹੋਏ ਆਦਰਸ਼ ਚੋਣ...
- Advertisement -