ਚੋਣਾਂ ਦੇ ਮੌਸਮ ‘ਚ ਡਾ. ਮਨਮੋਹਨ ਸਿੰਘ ਦਾ ਮੋਦੀ ‘ਤੇ ‘ਸਰਜੀਕਲ ਸਟ੍ਰਾਈਕ’
ਨਵੀਂ ਦਿੱਲੀ: ਚੋਣਾਂ ਦੇ ਮੌਸਮ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਰ ਇੱਕ ਰੈਲੀ ‘ਚ ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਦੀ ਗੱਲ ਕਰਦੇ ਹਨ।...
ਸੋਸ਼ਲ ਮੀਡੀਆ ‘ਤੇ ਲੀਡਰਾਂ ਦਾ ਮਖੌਲ ਉਡਾਉਣ ਵਾਲੇ ਸਾਵਧਾਨ! ਫਸ ਸਕਦੇ ਹੋ ਮੁਸੀਬਤ ‘ਚ
ਡੀਗੜ੍ਹ: ਸੋਸ਼ਲ ਮੀਡੀਆ ਨੂੰ ਲੀਡਰਾਂ ਨੇ ਪ੍ਰਚਾਰ ਦਾ ਜ਼ਰੀਆ ਬਣਾਇਆ ਹੋਇਆ ਹੈ। ਇਸ ਲਈ ਇਸੇ ਪਲੇਟਫਾਰਮ ‘ਤੇ ਉਨ੍ਹਾਂ ਦਾ ਮਜ਼ਾਕ ਵੀ ਖੂਬ ਉਡਾਇਆ...
ਮਿਲਾਵਟਖੋਰਾਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ: ਡਾ. ਲਾਲ ਚੰਦ ਠਕਰਾਲ
ਮਾਨਸਾ, 02 ਮਈ (ਸਾਰਾ ਯਹਾ,(ਬਲਜੀਤ ਸ਼ਰਮਾ) : ਸਿਹਤ ਵਿਭਾਗ ਵੱਲੋਂ ਵਪਾਰੀਆਂ ਨੂੰ ਸ਼ੁੱਧ ਭੋਜਨ ਸਬੰਧੀ ਸਮਰੱਥਾ ਨਿਰਮਾਣ ਲਈ ਇੰਦਰਪ੍ਰਸਤ ਅਕੈਡਮੀ ਫਾਉਂਡੇਸ਼ਨ...
ਕ੍ਰਿਸ਼ਨਾ ਕਾਲਜ ਰੱਲੀ ਵਿਖੇ ਕਰਵਾਇਆ ਸਵੀਪ ਗਤੀਵਿਧੀ ਸਬੰਧੀ ਸੈਮੀਨਾਰ
ਮਾਨਸਾ, 02 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਲੋਕ ਸਭਾ ਚੋਣਾ-2019 ਦੇ ਮੱਦੇਨਜ਼ਰ ਸਵੀਪ ਗਤੀਵਿਧੀ ਤਹਿਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਸ਼੍ਰੀਮਤੀ ਅਪਨੀਤ...
ਭਾਰਤ ਵਿਕਸ ਪ੍ਰੀਸ਼ਦ ਮਾਨਸਾ ਵੱਲੋ ਸਾਲ 2019-20 ਲਈ ਸਹੁੰ ਚੁੱਕ ਸਮਾਗਮ ਕੀਤਾ ਗਿਆ
ਮਾਨਸਾ {ਜੋਨੀ ਜਿੰਦਲ} ਭਾਰਤ ਵਿਕਸ ਪ੍ਰੀਸ਼ਦ ਮਾਨਸਾ ਵੱਲੋ ਸਾਲ ੨੦੧੯-੨੦ ਲਈ ਸਹੁੰ ਚੁੱਕ ਸਮਾਗਮ ਕੀਤਾ ਗਿਆ ।ਜਿਸ ਵਿੱਚ ਪ੍ਰਧਾਨ ਵਿਨੋਦ ਭੰਮਾ ,ਸੈਕਟਰੀ...
ਪੰਜਾਬੀਓ ਹੋ ਜਾਓ ਤਿਆਰ! ਲੋਕ ਸਭਾ ਚੋਣਾਂ ਮਗਰੋਂ ਵਿਧਾਨ ਸਭਾ ਚੋਣਾਂ ਦਾ ਡੰਕਾ
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬੀਆਂ ਨੂੰ ਜ਼ਿਮਨੀ ਚੋਣਾਂ ਦਾ ਮੇਲਾ ਵੇਖਣਾ ਪਏਗਾ। ਪੰਜਾਬ ਦੀਆਂ ਪੰਜ ਤੋਂ ਛੇ ਸੀਟਾਂ 'ਤੇ ਜ਼ਿਮਨੀ...
ਵਿਗੜ ਸਕਦਾ ਹੈ ਪੰਜਾਬ ਦਾ ਮੌਸਮ, ਕਿਸਾਨਾਂ ਨੂੰ ਜਲਦ ਫਸਲ ਸਾਂਭਣ ਦੀ ਹਦਾਇਤ
ਬਰਨਾਲਾ: ਪੰਜਾਬ ਮੌਸਮ ਵਿਭਾਗ ਨੇ ਸੂਬੇ ਦੇ ਸਾਰੇ ਖੇਤੀਬਾੜੀ ਅਫ਼ਸਰਾਂ ਨੂੰ ਆਉਣ ਵਾਲੇ 48 ਘੰਟਿਆਂ ਵਿੱਚ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਵਿੱਚ ਤੂਫ਼ਾਨ...
ਪ੍ਰੋਜੈਕਟ 3 ਡੀ ਨਾਲ ਮਿਲੇਗਾ ਸ਼ਹਿਰ ਨੂੰ ਕੂੜੇ ਕਰਕਟ ਤੋਂ ਛੁਟਕਾਰਾ: ਡਿਪਟੀ ਕਮਿਸ਼ਨਰ
ਮਾਨਸਾ, 02 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਭਾਈ ਗੁਰਦਾਸ ਕਲੋਨੀ ਨੇੜੇ ਛੱਪੜ ਕੋਲ ਬਣੇ ਮਟੀਰੀਅਲ...
ਨਕਲੀ ਡੀਐਸਪੀ ਨੇ ਦੋ ਸਾਲ ਪੁਲਿਸ ‘ਚ ਰੱਖਿਆ ਚੰਗਾ ਦਬਦਬਾ, ਝੂਠ ਬੋਲ ਸਬ ਇੰਸਪੈਕਟਰ...
ਚੰਡੀਗੜ੍ਹ: ਬੇਹੱਦ ਸ਼ਾਤਰ ਬੰਦਾ ਡੀਐਸਪੀ ਦੀ ਵਰਦੀ ਪਾ ਕੇ ਦੋ ਸਾਲ ਤੋਂ ਪੰਜਾਬ ਪੁਲਿਸ ਦੀਆਂ ਹੀ ਅੱਖਾਂ ਵਿੱਚ ਸ਼ਰੇਆਮ ਘੱਟਾ ਪਾ ਰਿਹਾ...
ਇਟਲੀ ‘ਚ 36,000 ਪੰਜਾਬੀਆਂ ਦਾ ਮੰਦੜਾ ਹਾਲ, ਸੰਯੁਕਤ ਰਾਸ਼ਟਰ ਦੀ ਮਾਹਿਰ ਵੱਲੋਂ ਸਨਸਨੀਖੇਜ ਖੁਲਾਸਾ
ਚੰਡੀਗੜ੍ਹ: ਅਕਸਰ ਪੰਜਾਬੀ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਵਿਦੇਸ਼ ਜਾਂਦੇ ਹਨ, ਪਰ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਉੱਥੇ ਉਨ੍ਹਾਂ...
























