ਮੁੱਖ ਮੰਤਰੀ, ਐਸ.ਆਈ.ਪੀ.ਆਰ. ਤੇ ਡੀ.ਆਈ.ਪੀ.ਆਰ. ਤਰਫੋਂ ਮ੍ਰਿਤਕ ਦੇਹ ‘ਤੇ ਫੁੱਲਮਾਲਵਾਂ ਭੇਂਟ ਕਰ ਕੇ ਦਿੱਤੀ...
ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 2 ਜੂਨ ਸੀਨੀਅਰ ਪੱਤਰਕਾਰ ਸ. ਮਨਮੋਹਨ ਸਿੰਘ ਜਿਨ•ਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਨੂੰ ਅੱਜ...
1 ਤੋਂ 5 ਜੂਨ ਤੱਕ ਕਰਵਾਏ ਜਾ ਰਹੇ ਵਾਤਾਵਰਨ ਦਿਵਸ ਤਹਿਤ ਨਗਰ ਪੰਚਾਇਤ ਬੋਹਾ...
ਮਾਨਸਾ, 02 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : 1 ਜੂਨ ਤੋਂ 5 ਜੂਨ ਤੱਕ ਲਗਾਤਾਰ ਮਨਾਏ ਜਾ ਰਹੇ ਵਾਤਾਵਰਨ ਦਿਵਸ ਮੌਕੇ ਡਿਪਟੀ...
ਬਠਿੰਡਾ ਤੇ ਮਾਨਸਾ ਪੁਲਿਸ ਨੇ ਰਲ ਕੇ ਚਾਰ ਗੈਂਗਸਟਰ ਕੀਤੇ ਕਾਬੂ
ਸਰਦੂਲਗੜ੍ਹ ਸਾਰਾ ਯਹਾ ,(BPS) ਬਠਿੰਡਾ ਸੀਆਈ ਸਟਾਫ਼ ਵੱਲੋਂ ਝੁਨੀਰ ਪੁਲਸ ਦੀ ਮਦਦ ਨਾਲ ਥਾਣੇ ਦੇ ਪਿੰਡ...
ਅਜੇ ਤੱਕ ਨਹੀਂ ਮਿਲੀ ਜਸਪਾਲ ਦੀ ਲਾਸ਼
ਫਰੀਦਕੋਟ: ਕੁਝ ਦਿਨ ਪਹਿਲਾਂ ਪੁਲਿਸ ਹਿਰਾਸਤ ਮਰੇ ਜਸਪਾਲ ਸਿੰਘ ਦੀ ਦੀ ਲਾਸ਼ ਅਜੇ ਤਕ ਨਹੀਂ ਮਿਲੀ। ਇਸ ਮਾਮਲੇ ‘ਚ ਬੀਤੇ ਦਿਨ ਪੁਲਿਸ ਨੂੰ...
ਮੋਦੀ ਦੇ ਵਜ਼ੀਰਾਂ ਨੂੰ ਵੰਡੇ ਮੰਤਰਾਲੇ, ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ
ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਵਜ਼ੀਰਾਂ ਦਰਮਿਆਨ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੋਦੀ ਨੇ ਆਪਣੇ ਪੁਰਾਣੇ ਸਾਥੀ ਅਮਿਤ...
ਪ੍ਰੋ. ਬਲਜਿੰਦਰ ਕੌਰ ਨੇ ਵੋਟਰਾਂ ਤੇ ਸਪੋਟਰਾਂ ਦਾ ਕੀਤਾ ਧੰਨਵਾਦ
ਸਰਦੂਲਗੜ੍ਹ 31 ਮਈ (ਬਪਸ):ਆਮ ਆਦਮੀ ਪਾਰਟੀ ਦੇ ਬਠਿੰਡਾ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨੇ ਹਲਕਾ...
ਤੰਬਾਕੂ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ : ਸਹਾਇਕ ਕਮਿਸ਼ਨਰ
ਮਾਨਸਾ, 31 ਮਈ (ਸਾਰਾ ਯਹਾ ,(ਬਲਜੀਤ ਸ਼ਰਮਾ) : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬੱਚਤ ਭਵਨ ਵਿਖੇ 'ਵਰਲਡ ਨੋ ਤੰਬਾਕੂ ਡੇਅ' ਮਨਾਇਆ ਗਿਆ, ਜਿਸ...
-ਡਸਟਬਿਨ੍ਹਾਂ ਨੂੰ ਉਨ੍ਹਾਂ ਦੇ ਰੰਗਾਂ ਅਨੁਸਾਰ ਹੀ ਵਰਤੋਂ ਵਿੱਚ ਲਿਆਂਦਾ ਜਾਵੇ : ਡਿਪਟੀ ਕਮਿਸ਼ਨਰ
ਮਾਨਸਾ, 31 ਮਈ (ਸਾਰਾ ਯਹਾ ,(ਬਲਜੀਤ ਸ਼ਰਮਾ): ਜ਼ਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਦੇ ਮੰਤਵ ਨਾਲ ਕੁੜਾ-ਕਰਕਟ ਦੀ ਸੁਚੱਜੀ ਸੰਭਾਲ ਅਤੇ ਮੁੜ ਵਰਤੋਂ ਵਿੱਚ...
ਪਾਵਰ ਪਲਾਂਟ ਬਣਾਂਵਾਲੀ ਤੋ ਨੇੜਲੇ ਪਿੰਡਾਂ ਦੇ ਲੋਕ ਪ੍ਰੇਸ਼ਾਨ
ਮਾਨਸਾ 31 ਮਈ (ਬਪਸ): ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਦੀਆਂ ਚਿਮਨੀਆਂ ਚੋਂ ਨਿਕਲ ਰਹੇ ਪ੍ਰਦੂਸ਼ਣ ਤੋਂ ਨੇੜਲੇ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ...
ਜਾਖੜ ਬਣੇ ਰਹਿਣਗੇ ਕਾਂਗਰਸ ਦੇ ਪ੍ਰਧਾਨ?
ਚੰਡੀਗੜ੍ਹ: ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਰਹਿ ਸਕਦੇ ਹਨ। ਪੰਜਾਬ ਦੀ ਲੀਡਰਸ਼ਿਪ ਉਨ੍ਹਾਂ ਦੇ ਅਸਤੀਫੇ ਦੇ ਹੱ ਵਿੱਛ ਨਹੀਂ ਹੈ।...























