ਐਸ .ਐਸ .ਜੈਨ ਕਾਲਜ ਮਾਨਸਾ ਦਾ ਨਤੀਜਾ ਸ਼ਾਨਦਾਰ ਰਿਹਾ

0
194

ਮਾਨਸਾ {ਜੋਨੀ ਜਿੰਦਲ}  ਪੰਜਾਬੀ ਯੂਨੀਵਰਸਿਟੀ  ਪਟਿਆਲਾ ਵੱਲੋ ਬੀ.ਐਡ ਭਾਗ ਪਹਿਲਾ ਦੇ ਸਮੈਸਟਰ  ਦੁਸਰੇ ਦਾ ਨਤੀਜਾ  ਘੌਸਿਤ ਕੀਤਾ ਗਿਆ  ਹੈ ਜਿਸ ਵਿੱਚ  ਮਾਨਸਾ ਦੀਆ ਲੜਕੀਆ ਦੇ ਬੀ. ਐਡ ਕਾਲਜ ਐਸ .ਐਸ .ਜੈਨ ਕਾਲਜ ਆਫ ਐਜੂਕੇਸ਼ਨ ਦਾ ਨਤੀਜਾ  ਬਹੁਤ ਹੀ ਸਾਨਦਾਰ  ਰਿਹਾ ।  ਕਾਲਜ ਦੇ ਪ੍ਰਿੰਸੀਪਲ  ਨੇ ਦੱਸਿਆ  ਕਿ ਬੀ. ਐਡ  ਭਾਗ ਪਹਿਲਾ  ਦੇ ਦੂਸਰੇ  ਸਮੈਸਟਰ ਵਿੱਚੋ  ਅਮਨਦੀਪ ਕੋਰ ਪੁੱਤਰੀ  ਦਰਸਨ ਸਿੰਘ  ਨੇ ੪੧੨ ਅੰਕ  ਪ੍ਰਾਪਤ ਕਰਕੇ  ਕਾਲਜ ਵਿੱਚ ਪਹਿਲਾ  ਸਥਾਨ ਪ੍ਰਾਪਤ ਕੀਤਾ  ਹੈ  ਇਸੇ ਤਰਾ ਵਿਦਿਆਰਥਨ  ਸਿਫਾਲੀ ਜਿੰਦਲ  ਪੁੱਤਰੀ  ਪਵਨ ਕੁਮਾਰ  ਅਤੇ ਨੀਸ਼ਾ ਗਰਗ  ਪੁੱਤਰੀ ਰਜਿੰਦਰ  ਕੁਮਾਰ ਨੇ ੪੦੪ ਅੰਕ ਪ੍ਰਾਪਤ ਕਰਕੇ  ਦੂਸਰਾ ਅਤੇ ਅਮਨਦੀਪ  ਕੋਰ ਪੁੱਤਰੀ  ਮੇਜਰ ਸਿੰਘ ਨੇ ਨ੪੦੩ ਅੰਕ ਪ੍ਰਾਪਤ  ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ  ਕਾਲਜ ਦੇ ਚੇਅਰਮੈਨ  ਰਾਜੇਸ ਗਰਗ  ਨੇ ਚੰਗੀਆ ਪੁਜੀਸਨਾ  ਹਾਸਲ ਕਰਨ ਵਾਲੀਆ  ਵਿਦਿਆਰਥਣਾ  ਦੇ ਨਾਲ  ਉਹਨਾ ਦੇ ਮਾਪਿਆ ਅਤੇ ਕਾਲਜ ਸਟਾਫ  ਨੂੰ ਇਸ ਵਧੀਆ  ਨਤੀਜੇ ਲਈ  ਵਧਾਈ ਦਿੱਤੀ  ਅਤੇ ਨਾਲ ਹੀ ਸਾਰੀਆ  ਵਿਦਿਆਰਥੀਣਾ  ਨੂੰ  ਵਿੱਦਿਆ ਦੇ ਖੇਤਰ ਵਿੱਚ  ਹੋਰ ਮਿਹਨਤ  ਕਰਕੇ ਆਪਣਾ ਅਤੇ ਸਹਿਰ ਦਾ ਨਾਮ  ਰੋਸਨ ਕਰਨ ਲਈ ਪ੍ਰੇਰਿਤ ਕੀਤਾ ਇਸ ਮੋਕੇ  ਕਾਲਜ ਸਟਾਫ ਨਿਸ਼ਾ ਜੈਨ, ਹਰਦੀਪ ਕੋਰ ,  ਰਜਨੀ ਬਾਲਾ , ਰਮਨਪ੍ਰੀਤ  ਅਤੇ  ਬਾਕੀ ਸਟਾਫ ਹਾਜਰ ਸੀ


EDITED BY : SARA YAHA | | Last Updated : 7:50 pm 4 ਫ਼ਰਵਰੀ 2019

LEAVE A REPLY

Please enter your comment!
Please enter your name here