ਮਾਨਸਾ ਦੇ ਸਾੲਿਕਲਿਸਟ ਸੰਜੀਵ ਕੁਮਾਰ ਨੇ ਮਾਨਸਾ ਤੋ ਸਾਲਾਸਰ 750 ਕਿਲੋਮੀਟਰ ਦਾ ਸਫਰ 35 ਘੰਟਿਅਾ ਵਿੱਚ ਤਹਿ ਕਿਤਾ

0
312

ਮਾਨਸਾ (ਬਲਜੀਤ ਕਰਵਲ) ਮਾਨਸਾ ਸਾੲਿਕਲ ਗਰੁੱਪ ਦੇ ਸਾੲਿਕਲਿਸਟ ਸੰਜੀਵ ਕੁਮਾਰ ਨੇ ਬਠਿਂਡਾ ਵੱਲੋ ਚਲਾੲੀ ਗੲੀ ਬਠਿੰਡਾ ਤੋ ਸਾਲਾਸਰ ,ਸਾਲਾਸਰ ਤੋ ਬਠਿੰਡਾ ਦੀ ਰਾੲਿਡ ਵਿੱਚ ਹਿਸਾ ਲੈ ਕੇ 750 ਕਿਲੋਮੀਟਰ ਦਾ ਸਫਰ ਮਹਿਜ 35 ਘੰਟਿਅਾ ਵਿੱਚ ਤਹਿ ਕਿਤਾ।ਸੰਜੀਵ ਕੁਮਾਰ.ਕੇ.ਅੈਸ ਨੇ ਦੱਸਿਅਾ ਕਿ ੲਿਹ ਸਫਰ ਵਿੱਚ ਥੋਹੜੀਅਾ ਬਹੁਤ ਠੰਡ ਜਿਅਾਦਾ ਹੋਣ ਕਾਰਨ ਕਠੀਨਾੲੀਅਾ ਤਾ ਅਾੲੀਅਾ ਪਰ ੲਿੱਕ ਜਜਬਾ ੲਿੱਕ ਜਨੂਨ ਜੋ ੲਿੱਕ ਸਾੲਿਕਲਿਸਟ ਨੂੰ ਹੁੰਦਾ ਹੈ ੳੁਸ ਨੇ ਮੇਰੀ ਹਿਮਤ ਨੂੰ ਟੂਟਣ ਨਹੀ ਦਿੰਤਾ। ਸਾੲਿਕਲ ਗਰੁੱਪ ਦੇ ਬਲਜੀਤ ਕੜਵਲ ਨੇ ਦੱਸਿਅਾ ਕਿ ਸੰਜੀਵ ਕੁਮਾਰ ਪਹਿਲਾ ਵੀ 200 ਕਿਲੋਮੀਟਰ ਦੀ ਰਾੲਿਡ ਲਾ ਚੁੱਕਾ ਹੈ ੳੁਹ ਜਿਅਾਦਾਤਰ ਲੰਬੇ ਸਫਰ ਬਸ ਕਾਰ ਦੀ ਥਾ ਸਾੲਿਕਲ ਤੇ ਜਾਣ ਨੂੰ ਤਰਜੀਹ ਦਿੰਦਾ ਹੈ ।ਮਾਨਸਾ ਸਾੲਿਕਲ ਗਰੁੱਪ ਦਾ ਸਾਰੇ ਮੈਬਰਾ ਨੇ ੳੁਸ ਦੀ ੲਿਹ ਯਾਾਰਾ ਪੂਰੀ ਕਰਨ ਤੇ ਵਧਾੲੀ ਦਿਤੀ।


EDITED BY : SARA YAHA | | Last Updated : 8:16 pm 27 ਜਨਵਰੀ  2019

LEAVE A REPLY

Please enter your comment!
Please enter your name here