ਲੋੜਬੰਦ ਬੱਚਿਆ ਨੂੰ ਗਰਮ ਜਰਸੀਆ ਵੰਡੀਆ

0
2

ਮਾਨਸਾ {ਜੋਨੀ ਜਿੰਦਲ} ਅੱਜ ਲਾਇਨਜ ਕਲੱਬ ਮਾਨਸਾ ਵੱਲੋ ਸਰਦੀਆਂ ਨੂੰ ਧਿਆਨ ਵਿੱਚ ਰੱਖਦਿਆ ਸਕੂਲੀ ਵਰਦੀ ਵੰਡ ਕੈਪ ਸਰਕਾਰੀ ਸੈਕੰਡਰੀ ਸਕੂਲ ਰਾਏਪੁਰ ਵਿਖੇ ਅਧਿਆਪਕ ਰਵਿੰਦਰ ਕਾਂਸਲ ਦੀ ਅਗਵਾਈ ਹੇਠ ਲਗਾਈਆ ਗਿਆ । ਜਿਸ ਵਿੱਚ ਬੱਚਿਆ ਨੂੰ ਗਰਮ ਜਰਸੀਆ ਵੰਡੀਆ ਗਈਆ । ਉਹਨਾ ਦੱਸਿਆ ਕਿ ਕਲੱਬ ਵੱਲੋ ਹਮੇਸਾ ਹੀ ਲੋਕ ਭਲਾਈ ਦੇ ਕੰਮ ਕੀਤੇ ਜਾਦੇ ਹਨ । ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਨੀ ਦਿਨੀ ਪੈ ਰਹੀ ਕੜਾਕੇ ਦੀ ਠੰਡ ਵਿਚ ਉਕਤ ਸਕੂਲ ਦੇ ਲੋੜਬੰਦ ਬੱਚਿਆ ਨੂੰ ਜਿਨਾ ਕੋਲ ਜਰਸੀਆ ਨਹੀ ਸਨ ਪਤਾ ਲੱਗਣ ਤੇ ਲਾਇਨਜ ਕਲੱਬ ਮਾਨਸਾ ਵੱਲੋਨ ਜਰਸੀਆ ਵੰਡੀਆ ਗਈਆ ਇਸ ਮੋਕੇ ਸਰਕਾਰੀ ਸੈਕੰ ਡਰੀ ਸਕੂਲ ਦੇ ਅਧਿਆਪਕ ਨੇ ਲਾਇਨਕ ਕਲੱਬ ਦਾ ਇਸ ਨੇਕ ਕੰਮ ਲਈ ਬਹੁਤ ਬਹੁਤ ਧੰਨਵਾਦ ਕੀਤਾ । ਇਸ ਮੋਕੇ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਬਰਾੜ, ਕੈਸ਼ੀਅਰ ਰਮਨਦੀਪ ਸਿੰਘ ਵਾਲੀਆ , ਸੈਕਟਰੀ ਦੀਪਕ ਸਿੰਗਲਾ ਦੇ ਨਾਲ ਅਸ਼ੋਕ ਕੁਸਲਾ ,ਰਾਜੀਵ ਕੁਮਾਰ ,ਸੰਨੀਦ ਸੰਨੀ ਕਟੋਦੀਆਂ ਆਦਿ ਮੈਬਰ ਮੋਜੂਦ ਸਨ।


EDITED BY : SARA YAHA | | Last Updated : 7:58 PM 4 ਜਨਵਰੀ 2018

LEAVE A REPLY

Please enter your comment!
Please enter your name here