

ਮਾਨਸਾ {ਜੋਨੀ ਜਿੰਦਲ} ਅੱਜ ਜਿਥੇ ਕਲਯੂੱਗ ਵਿਚ ਇਨਸਾਨ ਲਾਲਚ ਵੱਜੋ ਪੈਸਾ ਇਕੱਠਾ ਕਰਨ ਲਈ ਦੋੜਿਆ ਫਿਰਦਾ ਹੈ ਉੱਥੇ ਸਮਾਜ ਵਿੱਚ ਕੁਝ ਸੱਚੇ ਲੋਕ ਵੀ ਹਨ ਇਸ ਦੀ ਉਦਾਰਣ ਪੇਸ ਕਰਦਿਆ ਅਗਰਵਾਲ ਸਭਾ ਦੇ ਵਾਇਸ ਪ੍ਰਧਾਨ ਰਮੇਸ ਜਿੰਦਲ ਨੇ ਦੱਸਿਆ ਕਿ ਪਿਛਲੇ ਦਿਨੀ ਸੁਰਿੰਦਰ ਸਿੰਘ ਵਾਸੀ ਮਾਨਸਾ ਨੂੰ ਇੱਕ ਮਹਿੰਗਾ ਮੁਬਾਇਲ ਸੜਕ ਤੋ ਮਿਲਿਆ ਤੇ ਉਨਾ ਭਾਰੀ ਮਿਹਨਤ ਤੋ ਬਾਦ ਮੁਬਾਇਲ ਦੀ ਸਨਾਖਤ ਕਰਕੇ ਜੋ ਕਿ ਮਨਪ੍ਰੀਤ ਕੋਰ ਪੁਤਰੀ ਭੁਪਿੰਦਰ ਸਿੰਘ ਪਿੰਡ ਸਮਾa ਜੋ ਕਿ ਮਾਈ ਭਾਗੋ ਕਾਲਜ ਰੱਲਾ ਵਿਖੇ ਪੜਾਉਦੀ ਹੈ ਦੀ ਸਨਾਖਤ ਕਰਕੇ ਮੁਬਾਇਲ ਦਿੱਤਾ ਤਾ ਇਸ ਮੋਕੇ ਰਮੇਸ ਜਿੰਦਲ , ਸੁਰਿੰਦਰ ਸਿੰਘ ,ਜੱਗਾ ਸਿੰਘ ਹਾਜਰ ਸਨ ।
EDITED BY : SARA YAHA | | Last Updated : 7:35 PM 25 ਦਸੰਬਰ 2018
























