

ਮਾਨਸਾ {ਜੋਨੀ ਜਿੰਦਲ}: ਨੰਨੇ ਫਰਿਸਤੇ ਵਾਟਿਕਾ ਵਿਖੇ ਅੱਜ ਕ੍ਰਿਸਮਿਸ ਦਾ ਤਿਉਹਾਰ ਬਹੁਤ ਹੀ ਸਰਧਾ ਤੇ ਉਤਸਾਹ ਨਾਲ ਮਨਾਇਆ ਗਿਆ ਇਸ ਮੋਕੇ ਸਮੂਹ ਬੱਚਿਆ ਨੇ ਸਾਂਤਾ ਕਲਾਜ ਦੇ ਕੱਪੜੇ ਪਾਏ ਹੋਏ ਸਨ ਤੇ ਬਹੁਤ ਹੀ ਸੁੰਦਰ ਡਾਸ ਕੀਤਾ ਤੇ ਬੱਚਿਆ ਨੇ ਆਪਸ ਵਿੱਚ ਟੋਫੀਆ ਤੇ ਚਾਕਲੇਟ ਵੀ ਵੰਡੇ ਸਕੂਲ ਦੀ ਪ੍ਰਿੰਸੀਪਲ ਰੇਨੂੰ ਸਿੰਗਲਾ ਨੇ ਦੱਸਿਆ ਕਿ ਬੱਚਿਆ ਨੂੰ ਹਰ ਤਿਉੇਹਾਰ ਤੇ ਹੋਰ ਵਿਸੇਸ ਦਿਨਾ ਦੀ ਮਹੱਤਤਾ ਬਾਰੇ ਦੱਸਿਆ ਜਾਦਾ ਹੈ ਤਾਂ ਜੋ ਬੱਚੇ ਆਪਣੇ ਧਰਮ ਤੇ ਸੱਭਿਆਚਾਰ ਤੋ ਜਾਣੂ ਹੋਣ ਤੇ ਇਸ ਨਾਲ ਜੁੜੇ ਰਹਿਣ ।ਇਸ ਮੋਕੇ ਸਾਰੇ ਸਟਾਫ ਤੇ ਬੱਚਿਆ ਨੇ ਇਸ ਤਿaੁਹਾਰ ਦਾ ਖੂਬ ਆਨੰਦ ਮਾਣਿਆ ਇਸ ਮੋਕੇ ਨੀਤੂ ਸਿੰਗਲਾ ,ਨਿਸਾ ਸਿੰਗਲਾ ,ਪ੍ਰਵੀਨ ਰਾਣੀ ,ਸੁਨੀਤਾ ਰਾਣੀ ਤੇ ਮਧੂ ਬਾਲਾ ਹਾਜਰ ਸਨ।
EDITED BY : SARA YAHA | | Last Updated : 7:40 PM 24 ਦਸੰਬਰ 2018























