

ਚੰਡੀਗੜ•,(ਸਾਰਾ ਯਹਾ) 23 ਦਸੰਬਰ: ਪੰਜਾਬ ਰਾਜ ਦੇ 13276 ਗ੍ਰਾਮ ਪੰਚਾਇਤਾਂ ਲਈ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਕਾਗਜ਼ ਵਾਪਸੀ ਦੇ ਸਮਾਂ ਸਮਾਪਤੀ ਉਪਰੰਤ 28375 ਉਮੀਦਵਾਰ ਸਰਪੰਚੀ ਦੇ ਅਹੁਦੇ ਲਈ ਆਪਣੀ ਕਿਸਮਤ ਅਜਮਾਉਣਗੇ ਜਦਕਿ ਰਾਜ ਵਿੱਚ 1863 ਸਰਪੰਚ ਨਿਰਵਿਰੋਧ ਚੁਣੇ ਗਏ ਹਨ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਂ ਦੇ ਲਈ 104027 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਜਦਕਿ 22203 ਪੰਚ ਨਿਰਵਿਰੋਧ ਚੁਣੇ ਗਏ ਹਨ।
EDITED BY : SARA YAHA | | Last Updated : 7:15 PM 23 ਦਸੰਬਰ 2018
























