ਸ੍ਰੀ ਬਾਲਾ ਜੀ ਪਰਿਵਾਰ ਸੰਘ ਮਾਨਸਾ ਵੱਲੋ ਸ੍ਰੀ ਸਾਲਾਸਰ ਧਾਮ ਵਿਖੇ ਲਗਾਏ ਜਾ ਰਹੇ ਭੰਡਾਰੇ ਦੀਆਂ ਤਿਆਰੀਆ ਜੋਰਾਂ ਤੇ

0
29

ਮਾਨਸਾ {ਜੋਨੀ ਜਿੰਦਲ} ਸ੍ਰੀ ਬਾਲਾ ਜੀ ਪਰਿਵਾਰ ਸੰਘ{ਰਜਿ} ਮਾਨਸਾ ਦੀ ਮੀਟਿੰਗ ਅੱਜ ਸੰਘ ਦੇ ਦਫਤਰ ਵਿਖੇ ਪ੍ਰਧਾਨ ਰਾਕੇਸ ਵਿਕੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਮੈਬਰ ਹਾਜਰ ਹੋਏ ਇਸ ਮੋਕੇ ਸ਼੍ਰੀ ਸਾਲਾਸਰ ਧਾਮ ਵਿਖੇ ਲਗਾਏ ਜਾ ਰਹੇ 12 ਵੇ ਵਿਸਾਲ ਭੰਡਾਰੇ ਸੰਬੰਧੀ ਵਿਚਾਰ ਵਟਾਦਰਾ ਕੀਤਾ ਗਿਆ ਤੇ ਵੱਖ ਵੱਖ ਮੈਬਰਾ ਦੀਆ ਡਿਉੂਟੀਆ ਲਗਾਈਆ ਗਈ


EDITED BY : SARA YAHA | | Last Updated : 8:05 PM 15 ਦਸੰਬਰ  2018

 

LEAVE A REPLY

Please enter your comment!
Please enter your name here