ਭੁਪਿੰਦਰ ਸਿੰਘ ਤੱਗੜ ਨੇ ਆਪਣਾ ਕੀਮਤੀ ਖੂਨ ਦਾਨ ਦੇ ਬੱਚੀ ਦੀ ਜਾਨ ਬਚਾਈ

0
36

ਮਾਨਸਾ 21 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਭੁਪਿੰਦਰ ਸਿੰਘ ਤੱਗੜ ਨੇ ਆਪਣਾ ਕੀਮਤੀ ਖੂਨ ਦਾਨ ਦੇ ਬੱਚੀ ਦੀ ਜਾਨ ਬਚਾਈ ਕੀਮਤੀ ਇਸ ਲਈ ਹੈ ਕਿ ਮਾ. ਭੁਪਿੰਦਰ ਸਿੰਘ ਤੱਗੜ ਦਾ ਖ਼ੂਨ ਦਾ ਗਰੁੱਪ ਬੀ ਨੇਗਟਿਵ ਹੈ ਜੋਂ ਕਿ ਬਹੁਤ ਘੱਟ ਲੋਕਾਂ ਦਾ ਹੁੰਦਾ ਹੈ ਪਰ ਇਸ ਇਨਸਾਨ ਨੇ ਇਸ ਗੱਲ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ ਜਦ ਵੀ ਇਹਨਾਂ ਦਾ ਖ਼ੂਨ ਦੇਣ ਦਾ ਸਮਾਂ ਪੂਰਾ ਹੁੰਦਾ ਹੈ ਅਤੇ ਇਹ ਕਦੇ ਜਰੂਰਤ ਮੰਦ ਨੂੰ ਖੂਨ ਦਾਨ ਦਿੰਦੇ ਪਿੰਡ ਬੁਰਜ ਸੇਮਾ ਤੋ 15ਦਿਨਾ ਦੀ ਬੱਚੀ ਡਾ ਰਜਨੀਸ਼ ਸਿੱਧੂ ਦੇ ਦਾਖਿਲ ਸੀ ਜਿਸ ਦੇ ਪਲੇਟ ਸੈੱਲ 22ਹਜਾਰ ਰਹਿ ਗਏ ਸੀ ਤਾ ਡਾਕਟਰ ਰਜਨੀਸ਼ ਬੱਚਿਆਂ ਲਈ ਰੱਬੀ ਰੂਹ ਜੋ ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਵੀ ਪਤਾ ਨੀ ਲੱਗਦਾ ਕਿ ਸਾਡੇ ਬੱਚੇ ਲਈ ਕੋਣ ਤੇ ਕਿੱਥੋਂ ਬਲੱਡ ਲੱਗ ਗਿਆ ਡਾਕਟਰ ਜੀ ਦਾ ਫੋਨ ਆਇਆ ਕਿ ਇੱਕ ਬੱਚੀ ਲਈ ਬੀ ਨੈਗਟਿਵ ਬਲੱਡ ਦੀ ਜ਼ਰੂਰਤ ਆ ਹੈ ਵੀ ਐਮਰਜੈਂਸੀ ਆ ਰੱਬ ਦਾ ਫ਼ਰਿਸ਼ਤਾ ਮੇਰਾ ਵੱਡਾ ਭਰਾ ਮਾਸਟਰ ਭੁਪਿੰਦਰ ਸਿੰਘ ਤੱਗੜ ਜੋ ਹਰ ਵਾਰ ਐਮਰਜੈਂਸੀ ਹੀ ਖੂਨਦਾਨ ਕਰਦੇ ਆ ਤੇ ਇੱਕ ਬੋਲ ਤੇ ਹਾਜ਼ਰ ਹੋ ਜਾਂਦੇ ਆ ਅੱਜ 81ਵੀ ਵਾਰ ਖੂਨਦਾਨ ਕਰਕੇ ਉਸ ਬੱਚੀ ਦੀ ਜਾਨ ਬਚਾਈ ਤੇ ਬੱਚੀ ਨੂੰ ਵਾਹਿਗੁਰੂ ਜੀ ਤੰਦਰੁਸਤੀ ਆ ਬਖਸਣ ਤੇ ਮੇਹਰ ਭਰਿਆ ਹੱਥ ਰੱਖਣ ਜੀ।
🩸ਖੂਨਦਾਨ ਮਾਹਾਦਾਨ🩸

LEAVE A REPLY

Please enter your comment!
Please enter your name here