ਮਾਨਸਾ ਦੀ ਜੇਲ, ਵਿਚ ਸਾਹਿਬ ਸ੍ੀ ਗੁਰੂ ਨਾਨਕ ਦੇਵ ਦਾ ਪ੍ਕਾਸ਼ ਦਿਵਸਮਨਾਇਆ

0
58

ਮਾਨਸਾ(ਬਲਜੀਤ ਸ਼ਰਮਾ),23 ਨਵੰਬਰ : ਮਾਨਸਾ ਦੀ ਜੇਲ, ਵਿਚ ਸਾਹਿਬ ਸ੍ੀ ਗੁਰੂ ਨਾਨਕ ਦੇਵ ਦਾ ਪ੍ਕਾਸ਼ ਦਿਵਸ, ਮਨਾਇਆ ਗਿਆ   ਮਾਨਸਾ (ਬਲਜੀਤ ਸ਼ਰਮਾ) ਅੱਜ ਜਿਥੇ ਸਾਰੇ ਭਾਰਤ ਵਿਚ ਸਾਹਿਬ ਸ੍ੀ ਗੁਰੂ ਨਾਨਕ ਦੇਵ ਜੀ ਪ੍ਕਾਸ਼ ਦਿਵਸ ਮਨਾਇਆ ਗਿਆ ਗੁਰਦਵਾਰਿਆ ਵਿਚ ਪਾਠਾ ਦੇ ਭੋਗ ਪਾਏ ਗਾਏ ਅਤੇ ਰਾਗੀ ਸਿੰਘਾ ਨੇ ਸ਼ਬਦ ਕੀਰਤਨ ਕਰਕੇ  ਆਈਆ ਹੋਈਆ ਸੰਗਤਾ ਨੂੰ ਨਿਹਾਲ ਕੀਤਾ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਏ ਗਏ ਉਥੇ ਹੀ ਸਾਹਿਬ ਗੁਰੂ ਨਾਨਕ ਦੇਵ 550ਵਾ ਪ੍ਕਾਸ਼ ਦਿਵਸ ਮਾਨਸਾ ਜੇਲ ਵਿਚ ਵੀ ਅੈਸ ਪੀ ਜਸਵੰਤ ਸਿੰਘ ਥਿੰਦ ਸੁਪਰਡੈਂਟ ਜਿਲਾ ਜੇਲ ਮਾਨਸਾ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਅਤੇ ਅਖੰਡ ਪਾਠ ਦੇ ਭੋਗ ਪਏ ਗਾਏ ਸਾਰੇ ਬੰਦੀਆ ਦੇ ਸਹਿਯੋਗ ਨਾਲ ਗੁਰੂ ਕਾ ਲੰਗਰ ਵਰਤਿਆ ਗਿ ਸਾਰੇ ਜੇਲ ਪ੍ਸ਼ਾਸਨ ਵਲੋ ਗੁਰੂਪੁਰਵ ਦੀਆ ਸਾਰੇ ਕੈਦੀਆ ਨੂੰ ਵਧਾਈਆ ਦਿੰਦੀਆ       ਸੁਪਰਡੈਂਟ ਅੈਸ ਪੀ ਜਸਵੰਤ ਸਿੰਘ ਬੋਲਦਿਆ ਕਿਹਾ ਕਿ ਸਾਹਿਬ ਸ੍ੀ ਗੁਰੂ ਨਾਨਕ ਦੇਵ ਸਭ ਧਰਮਾ ਨੂੰ ਇੱਕ  ਸਮਾਨ ਸਨਮਾਨ ਦਿੱਤਾ ਅਤੇ ਸ੍ੀ ਗੁਰੂ ਦੇਵ ਨੇ ਜੋ ਸਿੱਖਿਆਵਾ ਦਿੱਤੀਆ ਉਸ ਤੇ ਸਾਨੂੰ ਸਾਰਿਆ ਨੂੰ ਮੰਨਣਾ ਚਾਹੀਦਾ ਹੈ ਅਤੇ ਆਊ ਸਾਰੇ ਆਸੀ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਉਹਨਾ ਦੇ ਸੁਦੇਸ਼ਾ ਸੱਚ ਕਾਰੀਏ ਕਿਰਤ  ਕਰਕੇ ਖਾਈਏ


EDITED BY : SARA YAHA | | Last Updated : 7:55 PM 23 ਨਵੰਬਰ 2018

LEAVE A REPLY

Please enter your comment!
Please enter your name here