*ਬਰੇਟਾ ਰੇਲ ਗੱਡੀ ਦੀ ਚਪੇਟ 7 ਬੱਕਰੀਆਂ ਦੀ ਮੌਤ*             

0
400

ਬਰੇਟਾ 22 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ) ਇੱਥੋਂ ਨਜ਼ਦੀਕ ਪਿੰਡ ਖਡਾਲ ਕਲਾਂ ਵਿਖੇ ਰੇਲਵੇ ਟਰੈਕ ਦੇ ਨਜ਼ਦੀਕ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ 7 ਬਕਰੀਆਂ ਦੀ ਮੌਤ ਹੋ ਜਾਂਦਾ ਸਮਾਚਾਰ ਮਿਲਿਆ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰੇਮ ਸਿੰਘ ਬੱਕਰੀਆਂ ਪਾਲ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਕਿ ਅਚਾਨਕ ਰੋਜ਼ ਮਰਾ ਦੀ ਤਰ੍ਹਾਂ ਬੱਕਰੀਆਂ ਲੈ ਕੇ ਜਾ ਰਿਹਾ ਸੀ ਕਿ ਰੇਲਵੇ ਫਾਟਕ ਦੇ ਨਜ਼ਦੀਕ ਘਾਹ ਫੂਸ ਚਰ ਰਹੀਆਂ ਸਨ ਤਾਂ ਬਕਰੀਆਂ ਅਚਾਨਕ ਰੇਲ ਗੱਡੀ ਦੀ ਚਪੇਟ ਵਿੱਚ ਆ ਗਿਆ ਜਿੱਥੇ 7ਬਕਰੀਆਂ ਦੀ ਮੌਕੇ ਤੇ ਮੌਤ ਹੋ ਗਈ ਪੀੜਤ ਨੇ ਦੱਸਿਆ ਕਿ ਮਰੀ ਦੀ ਕੀਮਤ ਲਗਭਗ ਡੇਢ ਲੱਖ ਰੁਪਏ ਦੇ ਕਰੀਬ ਹੈ ਉਹਨਾਂ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ

LEAVE A REPLY

Please enter your comment!
Please enter your name here