

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ}: ਸ੍ਰੀ ਬਾਲਾ ਜੀ ਸੇਵਾ ਸੰਘ ਮਾਨਸਾ ਵੱਲੋ ਮਹੀਨਾਵਾਰ ਬੱਸ ਯਾਤਰਾ ਮਾਨਸਾ ਤੋ ਸ੍ਰੀ ਸਿਆਮ ਖਾਟੂ ਤੇ ਸ੍ਰੀ ਸਾਲਾਸਰ ਧਾਮ ਲਈ ਬੱਸ ਲਛਮੀ ਨਰਾਰਿਣ ਮੰਦਰ ਕੋਲੋ ਧਾਰਮਿਕ ਰੀਤੀ ਰਿਵਾਜ ਅਨੁਸਾਰ ਆਯੂਸ ਬਾਂਸਲ,ਜਤਿਨ, ਹਰਮਨ ਦੀ ਰਹਿਨਮਾਈ ਹੇਠ ਰਵਾਨਾ ਹੋਈ ।ਇਸ ਮੋਕੇ ਨਾਰੀਅਲ ਦੀ ਰਸਮ ਬਲਜੀਤ ਕੜਵਲ ਤੇ ਝੰਡੀ ਦੇਣ ਦੀ ਰਸਮ ਕੁਲਦੀਪ ਚਹਿਲ ਤੇ ਜਗਦੀਪ ਚਹਿਲ ਨੇ ਕਰਦਿਆ ਕਿਹਾ ਕਿ ਸਾਨੁੂੰ ਧਾਰਮਿਕ ਸਥਾਨਾ ਤੇ ਜਰੂਰ ਜਾਣਾ ਚਾਹੀਦਾ ਹੈ

ਤਾ ਜੋ ਸਾਡੀ ਭਾਈਚਾਰਕ ਸਾਂਝ ਕਾਇਮ ਰਹੇ ਇਸ ਮੋਕੇ ਪ੍ਰਧਾਨ ਅਭਿਸੈਕ ਜੈਨ ਨੇ ਕਿਹਾ ਕਿ ਇਹ ਬੱਸ,ਅੰਜਨੀ ਮਾਤਾ ਮੰਦਿਰ ,ਦੋ ਜਾਟੀ ਮੰਦਰ, ਟਿੱਲਾ, ਅਗਰੋਹਾ ਧਾਮ, ਤਿਪ੍ਰਤੀ ਬਾਲਾ ਜੀ ਮੰਦਰ ਦੇ ਦਰਸਨ ਕਰਵਾਕੇ ਮਾਨਸਾ ਆਵੇਗੀ।ਇਸ ਮੋਕੇ ਚੁਸਪਿੰਦਰ ਵੀਰ ਸਿੰਘ ਚਹਿਲ (ਆਮ ਆਦਮੀ ਪਾਰਟੀ ) ਦਾ ਵਿਸੇਸ ਸਹਿਯੌਗ ਰਿਹਾ ।ਇਸ ਮੋਕੇ ਬਾਲਾ ਜੀ ਸੇਵਾ ਸੰਘ ਵੱਲੋ ਬਲਜੀਤ ਕੜਵਲ ਜੀ ਦੀ ਮੈੋਰਿਜ ਐਨੀਵਰਸਰੀ ਦਾ ਕੇਕ ਕੱਟਵਾ ਕੇ ਪੂਰੇ ਪਰਿਵਾਰ ਨਾਲ ਖੂਸੀ ਸਾਂਝੀ ਕੀਤੀ ।ਇਸ ਮੋਕੇ ਵਿਨੋਦ ਭੰਮਾ , ਰਾਜੇਸ ਪੰਧੇਰ,ਸੁਰਿੰਦਰ ਲਾਲੀ ,ਬਿੰਦਰਪਾਲ ਗਰਗ , ਕਰਿਸਨ ਬਾਂਸਲ , ਸੁਮੀਰ ਛਾਬੜਾ, ਗੁਰਪ੍ਰੀਤ ਸਿੰਘ , ਨਰੇਸ , ਤਰਸੇਮ ਜੋਗਾ , ਸਨੀ , ਆਯੂਸ , ਹੈਪੀ,ਲਕਸ਼ ਬਾਂਸਲ, ਜੋਨੀ ਮਿੱਤਲ , ਗੋਰਵ , ਦੁਸਾਂਤ , ਸਿਵੇਕ , ਰਾਜੇਸ , ਸੂਰੀਯਾ , ਅਭੀ, ਜੌਨੀ ਜਿੰਦਲ , ਨਿਤੇਸ , ਤੁਸ਼ਾਰ ਗੁਪਤਾ ,ਨਿਸ਼ਾਂਤ,ਜੂਤੇਸ,ਅੰਕੁਸ਼,ਅਭਿਸੈਕ , ਆਯੂਸ਼,ਜਤਿਨ,ਹਰਮਨ,ਪ੍ਰਸ਼ੌਤਮ ਕੇਜਰੀਵਾਲ,ਸ਼ੁਸੀਲ ਕੁਮਾਰ ਹਾਜਰ ਸਨ।
























