*ਬੁਢਲਾਡਾ ਮੋਟਰ ਸਾਈਕਲ ਟੱਕਰ ਨਾਲ ਬਜੁਰਗ ਦੀ ਮੌਤ*

0
177

ਬੁਢਲਾਡਾ 7 ਅਪ੍ਰੈਲ(ਸਾਰਾ ਯਹਾਂ/ਮੇਹਤਾ ਅਮਨ) : ਇੱਥੋਂ ਨਜਦੀਕ ਪਿੰਡ ਬੋੜਾਵਾਲ ਦੀ ਡਰੇਨ ਦੇ ਪੁੱਲ ਕੋਲ ਲੰਘ ਰਹੇ ਵਿਅਕਤੀ ਤੇ ਮੋਟਰ ਸਾਈਕਲ ਸਵਾਰ ਵੱਲੋਂ ਟੱਕਰ ਮਾਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਜਪਾਲ ਸਿੰਘ ਬੋੜਾਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਤਾਇਆ ਗਿਆਨ ਸਿੰਘ (65) ਡਰੇਨ ਪੁੱਲ ਤੇ ਪੁੱਜਾ ਤਾਂ ਇੱਕ ਤੇਜ ਰਫਤਾਰ ਮੋਟਰ ਸਾਈਕਲ ਸਵਾਰ ਨੇ ਪਿੱਛੋ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਮਾਮਲਾ ਦਰਜ ਕਰਕੇ ਲਾਸ਼ ਪੋਸ਼ਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ।

LEAVE A REPLY

Please enter your comment!
Please enter your name here