*ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਭੈਣੀ ਬਾਘਾ ਕਮੇਟੀ ਦੇ ਆਹੁੱਦੇਦਾਰਾਂ ਦੀ ਚੋਣ ਕੀਤੀ*

0
14

ਮਾਨਸਾ 19 ਮਾਰਚ (ਸਾਰਾ ਯਹਾਂ/ਜੋਨੀ ਜਿੰਦਲ) ਮਾਨਸਾ ਦੇ ਨੇੜਲੇ ਪਿੰਡ ਭੈਣੀ ਬਾਘਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ । ਜਿਸ ਵਿੱਚ ਵੇਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ‘ਤੇ ਪਿੰਡ ਇਕਾਈ ਦਾ ਪੁਰਾਣਾ ਲੇਖਾ ਜੋਖਾ ਦੱਸਿਆ ਗਿਆ ਅਤੇ ਨਾਲ ਹੀ ਪਿੰਡ ਕਮੇਟੀ ਦੀ ਮੁੜ ਚੋਣ ਕੀਤੀ ਗਈ ।ਚੁਣੀ ਹੋਈ ਕਮੇਟੀ ਵਿੱਚ ਪਾਲੀ ਸਿੰਘ ਨੂੰ ਪ੍ਰਧਾਨ, ਦਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ, ਕੌਰ ਸਿੰਘ ਜਰਨਲ ਸਕੱਤਰ, ਸੁਖਪਾਲ ਸਿੰਘ ਖ਼ਜ਼ਾਨਚੀ, ਬਾਦਲ ਸਿੰਘ ਮੀਤ ਪ੍ਰਧਾਨ ਅਤੇ ਮਿਲਖਾ ਸਿੰਘ ਪ੍ਰੈਸ ਸਕੱਤਰ, ਕਰਨੈਲ ਸਿੰਘ ਪ੍ਰਚਾਰ ਸਕੱਤਰ, ਸਾਗਰ ਸਿੰਘ ਸਹਾਇਕ ਸਕੱਤਰ, ਬਿੱਕਰ ਸਿੰਘ, ਦਰਸ਼ਨ ਸਿੰਘ ਗਰੇਵਾਲ,ਜੀਤ ਸਿੰਘ, ਸੇਵਕ ਸਿੰਘ, ਮਨਦੀਪ ਸਿੰਘ ਰੂਬੀ, ਭੂਪਾ ਸਿੰਘ, ਬਲਦੇਵ ਸਿੰਘ ਮੋਟਾ, ਨਿੱਕਾ ਸਿੰਘ, ਦਰਸਨ ਸਿੰਘ, ਜਗਜੀਤ ਸਿੰਘ, ਲੱਖੀ ਸਿੰਘ, ਮੁਖੀ ਸਿੰਘ ਕਮੇਟੀ ਮੈਂਬਰ ਚੁਣੇ ਗਏ ।

LEAVE A REPLY

Please enter your comment!
Please enter your name here