*ਪੰਜਾਬ ‘ਚ 14 ਫਰਵਰੀ ਨੂੰ ਵੋਟਾਂ, 10 ਮਾਰਚ ਨੂੰ ਨਤੀਜੇ, ਅੱਜ ਤੋਂ ਚੋਣ ਜਾਬਤਾ ਲਾਗੂ ,15 ਜਨਵਰੀ ਤੱਕ ਕੋਈ ਰੈਲੀ, ਰੋਡ ਸ਼ੋਅ ਨਹੀਂ*

0
71

 ਚੰਡੀਗੜ੍ਹ 08,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਜਾਰੀ ਹੈ।ਇਸ ਦੌਰਾਨ ਚੋਣ ਕਮਿਸ਼ਨ ਨੇ ਕੋਰੋਨਾ ਦੇ ਮੱਦੇਨਜ਼ਰ ਐਲਾਨ ਕੀਤਾ ਹੈ ਕਿ 15 ਜਨਵਰੀ ਤੱਕ ਕੋਈ ਵੀ ਸਿਆਸੀ ਰੋਡ ਸ਼ੋਅ, ਰੈਲੀ ਜਾਂ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ।15 ਜਨਵਰੀ ਤੱਕ ਫਿਜ਼ੀਕਲ ਰੈਲੀ ਨਹੀਂ ਹੋਏਗੀ।

LEAVE A REPLY

Please enter your comment!
Please enter your name here