Breaking : 15 ਜਨਵਰੀ ਤੱਕ ਆਂਗਣਵਾੜੀ ਤੇ ਚੌਥੀ ਜਮਾਤ ਦੇ ਸਕੂਲ ਬੰਦ

0
313

ਪਠਾਨਕੋਟ 02,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਚਾਰ ਤੋਂ 15 ਜਨਵਰੀ ਤੱਕ ਆਂਗਣਵਾੜੀ ਤੇ ਚੌਥੀ ਜਮਾਤ ਦੇ ਸਕੂਲ ਬੰਦ ਰਹਿਣਗੇ। ਪਠਾਨਕੋਟ ਜ਼ਿਲ੍ਹੇ ਵਿੱਚ ਡੀਸੀ ਨੇ ਹੁਕਮ ਜਾਰੀ ਕੀਤਾ ਹੈ ਕਿ ਸਾਰੀਆਂ ਕਲਾਸਾਂ ਜਾਂ ਗਤੀਵਿਧੀਆਂ ਆਨਲਾਈਨ ਹੋਣਗੀਆਂ।

ਇਹ ਹੁਕਮ ਸਿਰਫ ਪਠਾਨਕੋਟ ਜ਼ਿਲੇ ਲਈ ਜਾਰੀ ਕੀਤੇ ਹਨ

LEAVE A REPLY

Please enter your comment!
Please enter your name here