*ਚੋਰੀ ਜਾਂ ਗੁੱਮ ਹੋਏ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਮਾਨਸਾ ਪੁਲਿਸ ਦੀ ਇੱਕ ਹੋਰ ਵੱਡੀ ਪ੍ਰ਼ਾਪਤੀ..!ਹੁਣ ਤੱਕ ਕੁੱਲ 1176 ਮੋਬਾਇਲ ਫੋਨ ਅਸਲ ਮਾਲਕਾਂ ਹਵਾਲੇ ਕੀਤੇ ਗਏ*

0
145


ਮਾਨਸਾ, 13—10—2021(ਸਾਰਾ ਯਹਾਂ/ਮੁੱਖ ਸੰਪਾਦਕ) : ਜ਼ਿਲ੍ਹਾ ਪੁਲਿਸ ਮਾਨਸਾ ਭਾਂਵੇ ਨਿੱਤ ਦੇ ਧਰਨੇ/ਰੈਲੀਆਂ, ਨਸਿ਼ਆਂ ਨੂੰ ਰੋਕਣ ਲਈ ਦਿਨ/ਰਾਤ ਦੀਆ
ਨਾਕਾਬੰਦੀ ਡਿਊਟੀਆਂ ਅਤ ੇ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੀਆ ਡਿਊਟੀਆਂ ਆਦਿ ਤੋਂ
ਇਲਾਵਾ ਕੋਵਿਡ—19 ਮਹਾਂਮਾਰੀ ਦੇ ਫੈਲਾਓ ਨੂੰ ਰੋਕਣ ਲਈ ਸਮੇਂ ਸਮੇਂ ਸਿਰ ਜਾਰੀ ਗਾਈਡਲਾਈਨਜ ਨੂੰ ਸਹੀ ਢੰਗ ਨਾਲ
ਲਾਗੂ ਕਰਨ ਦੀਆਂ ਸਖਤ ਡਿਊਟੀਆਂ ਵਿ¤ਚ ਰੁ¤ਝੀ ਹੋਈ ਹੈ, ਫਿਰ ਵੀ ਇ¤ਕ ਸੁਚ¤ਜੀ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ
ਕਰਦੇ ਹੋੲ ੇ ਪਬਲਿਕ ਦੇ ਗੁੰਮ ਹੋੲ ੇ ਜਾਂ ਚੋਰੀ ਕੀਤੇ ਹੋਏ ਮੋਬਾਇਲ ਫੋਨ ਰਿਕਵਰ ਕਰਕੇ ਸਬੰਧਤ ਮਾਲਕਾਂ ਦੇ ਹੋਏ ਵਿ¤ਤੀ
ਨੁਕਸਾਨ ਦੀ ਭਰਪਾਈ ਕਰਨ ਵਿ¤ਚ ਵੀ ਜ਼ਿਲ੍ਹਾ ਮਾਨਸਾ ਪੁਲਿਸ ਵ¤ਲੋਂ ਬਹੁਤ ਮਹ¤ਤਵਪੂਰਣ ਰੋਲ ਅਦਾ ਕੀਤਾ ਜਾ ਰਿਹਾ ਹੈ।
ਇਸ ਸਬµਧੀ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਵ¤ਲੋਂ ਪ®ੈਸ ਨੋਟ ਜਾਰੀ
ਕਰਦੇ ਹੋੲ ੇ ਦ¤ਸਿਆ ਗਿਆ ਕਿ ਜਿਲਾ ਹੈਡਕੁਆਟਰ ਤੇ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ
ਅਗਵਾਈ ਹੇਠ ਸਾਂਝ ਕੇਂਦਰ ਮਾਨਸਾ ਅਤੇ ਸਾਈਬਰ ਸੈਲ ਮਾਨਸਾ ਦੇ ਨੌਜਵਾਨ ਤੇ ਤਜ਼ਰਬੇਕਾਰ ਕਰਮਚਾਰੀਆਂ ਦੀ ਇੱਕ
ਸਾਂਝੀ ਟੀਮ ਦਾ ਗਠਨ ਕੀਤਾ ਹੋਇਆ ਹੈ, ਜਿਸਨੇ ਪ®ੰਪਰਾਗਤ ਅਤ ੇ ਆਧੁਨਿਕ ਵਿਗਿਆਨਕ ਤਕਨੀਕ ਦੀ ਸੁਮੇਲ ਦਾ
ਉਪਯੋਗ ਕਰਦੇ ਹੋੲ ੇ ਇੰਨੀ ਵ¤ਡੀ ਗਿਣਤੀ ਵਿ¤ਚ ਗਵਾਚੇ ਅਤ ੇ ਚੋਰੀਸ਼ੁਦਾ ਮੋਬਾਇਲ ਫੋਨ ਰਿਕਵਰ ਕਰਨ ਵਿੱਚ ਵੱਡੀ
ਸਫਲਤਾਂ ਹਾਸਲ ਕੀਤੀ ਹੈ।


ਐਸ.ਐਸ.ਪੀ. ਮਾਨਸਾ ਨੇ ਦ¤ਸਿਆ ਕਿ ਜਿਹੜੇ ਹੁਣ 263 ਮੋਬਾਇਲ ਫੋਨ ਰਿਕਵਰ ਕੀਤੇ ਗਏ ਹਨ,
ਜਿਹਨਾਂ ਵਿੱਚੋ 6 ਮੋਬਾਇਲ ਫੋਨ ਬਾਹਰਲੇ ਰਾਜਾਂ (2/ਯੂਪੀ, 2/ਰਾਜਸਥਾਨ, 1/ਬਿਹਾਰ,1/ਹਰਿਆਣਾ) ਵਿਚੋਂ ਬਰਾਮਦ ਕੀਤੇ
ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਰਾਮਦਸ਼ੁਦਾ ਮੋਬਾਇਲ ਫੋਨਾਂ ਵਿ¤ਚ ਕਾਫੀ ਮਹਿੰਗੇ ਮੋਬਾਇਲ ਫੋਨ ਵੀ ਸ਼ਾਮਲ
ਹਨ, ਜਿਵੇਂ 1 ਮੋਬਾਇਲ ਆਈਫੋਨ, 49 ਮੋਬਾਇਲ ਸੈਮਸੰਗ ਕੰਪਨੀ, 96 ਮੋਬਾਇਲ ਵੀਵੋ ਕੰਪਨੀ, ਰੈਡਮੀ (ਐਮ.ਆਈ.)
ਦੇ 58 ਮੋਬਾਇਲ ਫੋਨ ਅਤੇ ਇਸਤ ੋਂ ਇਲਾਵਾ ਹੋਰ ਵ¤ਖ—ਵ¤ਖ ਵਧੀਆ ਕੰਪਨੀਆਂ ਦੇ ਮਹਿੰਗੇ ਫੋਨ ਸ਼ਾਮਲ ਹਨ। ਉਨ੍ਹਾਂ
ਦ¤ਸਿਆ ਕਿ ਇਹ ਟੀਮ ਲਗਾਤਾਰ 24 ਘੰਟੇ ਆਪਣੇ ਕੰਮ ਵਿ¤ਚ ਮੁਸਤੈਦ ਹੈ ਅਤੇ ਨਿਕਟ ਭਵਿ¤ਖ ਵਿ¤ਚ ਪਬਲਿਕ ਦੇ ਬਾਕੀ
ਰਹਿੰਦੇ ਗੁµਮ/ਚੋਰੀਸ਼ੁਦਾ ਮੋਬਾਇਲ ਫੋਨ ਬਰਾਮਦ ਹੋਣ ਦੀ ਵੱਡੀ ਉਮੀਦ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਕਪਤਾਨ ਪੁਲਿਸ
(ਸਥਾਨਕ) ਮਾਨਸਾ ਅਤ ੇ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਸਾ ਪੁਲਿਸ ਨੇ ਨਿੱਤ ਦੀਆ ਡਿਊਟੀਆਂ ਦੇ
ਨਾਲ—ਨਾਲ ਲੋਕ ਭਲਾਈ ਦੇ ਕੰਮ ਕਰਦਿਆਂ ਪਹਿਲਾਂ ਵੀ 913 ਮੋਬਾਇਲ ਫੋਨ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦ ੇ
ਹਵਾਲੇ ਕੀਤੇ ਗਏ ਸਨ ਅਤ ੇ ਹੁਣ ਹੋਰ 263 ਮੋਬਾਇਲ ਫੋਨ ਬਰਾਮਦ ਹੋਣ ਨਾਲ ਮਾਨਸਾ ਪੁਲਿਸ ਵੱਲੋਂ ਅੱਜ ਤੱਕ ਕੁੱਲ
1176 ਮੋਬਾਇਲ ਫੋਨ ਬਰਾਮਦ ਕਰਵਾਏ ਜਾ ਚ ੁੱਕੇ ਹਨ।


ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵ¤ਲੋਂ ਬਰਾਮਦ 263 ਮੋਬਾਇਲ ਫੋਨਾਂ ਨੂੰ ਸ੍ਰੀ ਸਤਨਾਮ
ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਰਾਹੀ ਅੱਜ ਹਾਜ਼ਰ ਆਏ ਸਬੰਧਤ ਮਾਲਕਾਂ ਦੇ ਸਪੁਰਦ ਕੀਤੇ ਗਏ ਅਤ ੇ ਜੋ
ਵਿਅਕਤੀ ਕਿਸੇ ਕਾਰਨ ਕਰਕੇ ਅੱਜ ਹਾਜ਼ਰ ਨਹੀ ਆ ਸਕੇ, ਬਾਕੀ ਰਹਿੰਦੇ ਮੋਬਾਇਲ ਫੋਨ ਉਹਨਾਂ ਸਬੰਧਤ ਵਿਅਕਤੀਆਂ ਨੂੰ
ਜਲਦੀ ਹੀ ਵਿਲੇਜ ਅਤ ੇ ਵਾਰਡ—ਵਾਈਜ ਪੁਲਿਸ ਅਫਸਰਾਂ ਰਾਹੀਂ ਉਨ੍ਹਾਂ ਦੇ ਘਰੋ—ਘਰੀਂ ਪਹੁੰਚਾ ਦਿ¤ਤੇ ਜਾਣਗੇ। ਮਾਨਸਾ
ਪੁਲਿਸ ਵੱਲੋਂ ਗੁੰਮਸੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਸਬੰਧੀ ਆਰੰਭੀ ਮੁਹਿੰਮ ਲਗਾਤਾਰ ਜਾਰੀ ਰਹੇਗੀ।


LEAVE A REPLY

Please enter your comment!
Please enter your name here